ਬਲਾਚੌਰ ਵਿਚ ਪੁੱਤਰ ਵਲੋਂ ਮਾਪਿਆਂ ਦਾ ਬੇਰਹਿਮੀ ਨਾਲ ਕਤਲ

News18 Punjabi | News18 Punjab
Updated: October 30, 2020, 1:31 PM IST
share image
ਬਲਾਚੌਰ ਵਿਚ ਪੁੱਤਰ ਵਲੋਂ ਮਾਪਿਆਂ ਦਾ ਬੇਰਹਿਮੀ ਨਾਲ ਕਤਲ
ਬਲਾਚੌਰ ਵਿਚ ਪੁੱਤਰ ਵਲੋਂ ਮਾਪਿਆਂ ਦਾ ਬੇਰਹਿਮੀ ਨਾਲ ਕਤਲ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
ਨਵਾਂਸ਼ਹਿਰ ਦੀ ਸਬ ਡਵੀਜ਼ਨ ਬਲਾਚੌਰ ਦੇ ਪਿੰਡ ਬੁਰਜ ਬੇਟ ਵਿਚ ਇਕ ਪੁੱਤਰ ਵਲੋਂ ਆਪਣੇ ਮਾਂ-ਬਾਪ ਦਾ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਜੋਗਿੰਦਰਪਾਲ ਰਾਣਾ ਪੁੱਤਰ ਕਮਾਲ ਸਿੰਘ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ।

ਕਤਲ ਕਰਨ ਉਪਰੰਤ ਕਾਤਲ ਹਰਦੀਪ ਸਿੰਘ ਉਰਫ਼ ਹਰੀਸ਼ ਫ਼ਰਾਰ ਹੋ ਗਿਆ। ਉਧਰ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਚੌਰ ਦੇ ਪਿੰਡ ਬੁਰਜ ਬੇਟ ਵਿੱਚ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਅਤੇ ਪਿਤਾ ਦੀ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

ਮ੍ਰਿਤਕ ਦੀ ਪਛਾਣ ਜੋਗਿੰਦਰਪਾਲ ਰਾਣਾ ਪੁੱਤਰ ਕਮਾਲ ਸਿੰਘ ਅਤੇ ਮਤਰੇਈ ਮਾਂ ਪਰਮਜੀਤ ਕੌਰ ਵਜੋਂ ਹੋਈ ਹੈ। ਹੱਤਿਆ ਤੋਂ ਬਾਅਦ ਹਰਦੀਪ ਸਿੰਘ ਫਰਾਰ ਹੋ ਗਏ ਅਤੇ ਪੁਲਿਸ ਮੌਕੇ ਪਹੁੰਚ ਗਈ ਅਤੇ ਇਸ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ।
Published by: Gurwinder Singh
First published: October 30, 2020, 1:31 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading