Home /News /punjab /

ਮੋਗਾ ਵਿਚ ਸਵੇਰੇ ਦੁਕਾਨ ਖੋਲ੍ਹ ਰਹੇ ਸ਼ਖਸ ਦੀ ਅਚਾਨਕ ਮੌਤ, CCTV ਆਈ ਸਾਹਮਣੇ

ਮੋਗਾ ਵਿਚ ਸਵੇਰੇ ਦੁਕਾਨ ਖੋਲ੍ਹ ਰਹੇ ਸ਼ਖਸ ਦੀ ਅਚਾਨਕ ਮੌਤ, CCTV ਆਈ ਸਾਹਮਣੇ

ਮੋਗਾ ਵਿਚ ਸਵੇਰੇ ਦੁਕਾਨ ਖੋਲ੍ਹ ਰਹੇ ਸ਼ਖਸ ਦੀ ਅਚਾਨਕ ਮੌਤ, CCTV ਆਈ ਸਾਹਮਣੇ

ਮੋਗਾ ਵਿਚ ਸਵੇਰੇ ਦੁਕਾਨ ਖੋਲ੍ਹ ਰਹੇ ਸ਼ਖਸ ਦੀ ਅਚਾਨਕ ਮੌਤ, CCTV ਆਈ ਸਾਹਮਣੇ

ਮੋਗਾ ਦੇ ਸਰਾਫਾ ਬਾਜ਼ਾਰ ਤੋਂ ਦਿਲ ਕੰਬਾਊ ਤਸਵੀਰਾਂ ਸਾਹਮਣੇ ਆਈਆਂ ਹਨ। ਇਥੇ ਦੁਕਾਨ ਖੋਲ੍ਹਦੇ ਸਮੇਂ ਇਕ ਦੁਕਾਨਦਾਰ ਅਚਾਨਕ ਥੱਲੇ ਡਿੱਗ ਗਿਆ। ਜਿਸ ਦੀ ਮੌਕੇ ਉਤੇ ਹੀ ਮੌਤ ਹੋ ਗਈ। 65 ਸਾਲਾ ਇਹ ਵਿਅਕਤੀ ਮਨੀਆਰੀ ਦੀ ਦੁਕਾਨ ਚਲਾਉਂਦਾ ਸੀ।

  • Share this:



65 ਸਾਲਾ ਇਹ ਵਿਅਕਤੀ ਮਨੀਆਰੀ ਦੀ ਦੁਕਾਨ ਚਲਾਉਂਦਾ ਸੀ।





ਮੌਕੇ ਉਤੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਸ਼ਖਸ ਨੂੰ ਚੁੱਕਿਆ ਪਰ ਉਸ ਸਮੇਂ ਉਹ ਬੇਸੁੱਧ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Published by:Gurwinder Singh
First published:

Tags: Live death, Viral, Viral news, Viral video