• Home
  • »
  • News
  • »
  • punjab
  • »
  • SUKHBIR BADAL SEEN EATING SAMOSAS AT SHARMA TEA STALL LOCAL18

ਗੁਰਦਾਸਪੁਰ ਵਿਖੇ ਸ਼ਰਮਾ ਟੀ ਸਟਾਲ 'ਤੇ ਸਮੋਸੇ ਖਾਂਦੇ ਹੋਏ ਨਜ਼ਰ ਆਏ ਸੁਖਬੀਰ ਬਾਦਲ  

ਸ਼ਰਮਾ ਟੀ ਸਟਾਲ 'ਤੇ ਸਮੋਸੇ ਖਾਂਦੇ ਹੋਏ ਸੁਖਬੀਰ ਬਾਦਲ  

ਸ਼ਰਮਾ ਟੀ ਸਟਾਲ 'ਤੇ ਸਮੋਸੇ ਖਾਂਦੇ ਹੋਏ ਸੁਖਬੀਰ ਬਾਦਲ  

  • Share this:
    ਜਤਿਨ ਸ਼ਰਮਾ

    ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh badal) ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਪਹੁੰਚੇ ਅਤੇ ਗੁਰਦਾਸਪੁਰ ਤੋਂ ਅਕਾਲੀ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਲਈ ਪ੍ਰਚਾਰ ਕੀਤਾ।

    ਇਸ ਮੌਕੇ 'ਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ। ਇਸ ਮੌਕੇ 'ਤੇ ਸੁਖਬੀਰ ਬਾਦਲ ਨੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਅਤੇ ਧਾਰਮਿਕ ਥਾਵਾਂ 'ਤੇ ਮੱਥਾ ਟੇਕਿਆ। ਇਸ ਮੌਕੇ 'ਤੇ ਸੁਖਬੀਰ ਬਾਦਲ ਅਤੇ ਗੁਰਬਚਨ ਸਿੰਘ ਬੱਬੇਹਾਲੀ ਗੁਰਦਾਸਪੁਰ ਵਿਖੇ ਸ਼ਰਮਾ ਟੀ-ਸਟਾਲ (Sharma Tea Stall) 'ਤੇ ਸਮੋਸੇ ਖਾਂਦੇ ਹੋਏ ਨਜ਼ਰ ਆਏ।

    ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit singh channi) ਵੀ ਅੰਮ੍ਰਿਤਸਰ ਵਿਖੇ ਇੱਕ ਚਾਹ ਦੀ ਦੁਕਾਨ 'ਤੇ ਚਾਹ ਪੀਂਦੇ ਹੋਏ ਨਜ਼ਰ ਆਏ ਸਨ।
    First published: