ਸੁਖਬੀਰ ਬਾਦਲ Vs ਰਾਜਾ ਵੜਿੰਗ, ਇੱਕ-ਦੂੱਜੇ ਨੂੰ ਚਿਤਾਵਨੀਆਂ ਤੇ ਧਮਕੀਆਂ, ਦੇਖੋ ਵੀਡੀਓ

News18 Punjabi | News18 Punjab
Updated: February 15, 2021, 12:02 PM IST
share image
ਸੁਖਬੀਰ ਬਾਦਲ Vs ਰਾਜਾ ਵੜਿੰਗ, ਇੱਕ-ਦੂੱਜੇ ਨੂੰ ਚਿਤਾਵਨੀਆਂ ਤੇ ਧਮਕੀਆਂ, ਦੇਖੋ ਵੀਡੀਓ
ਸੁਖਬੀਰ ਬਾਦਲ Vs ਰਾਜਾ ਵੜਿੰਗ, ਇੱਕ-ਦੂੱਜੇ ਨੂੰ ਚਿਤਾਵਨੀਆਂ ਤੇ ਧਮਕੀਆਂ, ਦੇਖੋ ਵੀਡੀਓ( ਫਾਈਲ ਫੋਟੋ)

ਅਕਾਲੀ ਦਲ ਦੇ ਆਗੂ ਤੇ ਕਾਂਗਰਸ ਵਿਧਾਇਕ ਰਾਜਾ ਵੜਿੰਗ 'ਚ ਛਿੜੀ ਮੁੱਖ ਜੰਗ ਦੋਨਾਂ ਨੇ ਇੱਕ-ਦੂੱਜੇ ਨੂੰ  ਚਿਤਾਵਨੀਆਂ ਤੇ ਧਮਕੀਆਂ ਦਿਤੀਆਂ। ਗਿੱਦੜਬਾਹਾ ਚ ਨਿਗਮ ਚੌਣਾ ਦਾ ਘਮਸਾਣ - ਦੇਖੋ ਪੂਰੀ ਰਿਪੋਰਟ

  • Share this:
  • Facebook share img
  • Twitter share img
  • Linkedin share img
ਪੰਜਾਬ ਵਿੱਚ ਨਗਰ ਨਿਗਮ ਦੀਆਂ ਚੌਣਾ ਵਿੱਚ ਸਿਆਸੀ ਸਰਗਰਮੀਆਂ ਦੇਖੀਆਂ ਗਈਆਂ।  ਇਸ ਵਿਚਾਲੇ ਅਕਾਲੀ ਦਲ ਦੇ ਆਗੂ ਤੇ ਕਾਂਗਰਸ ਵਿਧਾਇਕ ਰਾਜਾ ਵੜਿੰਗ 'ਚ ਛਿੜੀ ਮੁੱਖ ਜੰਗ ਦੋਨਾਂ ਨੇ ਇੱਕ-ਦੂੱਜੇ ਨੂੰ  ਚਿਤਾਵਨੀਆਂ ਤੇ ਧਮਕੀਆਂ ਦਿਤੀਆਂ। ਗਿੱਦੜਬਾਹਾ ਚ ਨਿਗਮ ਚੌਣਾ ਦਾ ਘਮਸਾਣ - ਦੇਖੋ ਪੂਰੀ ਰਿਪੋਰਟ


ਸੂਬੇ ਭਰ ਵਿੱਚ ਸਥਾਨਕ ਚੋਣਾਂ ਹੋਇਆ ਤੇ ਕੜਾਕੇ ਦੀ ਠੰਡ ਦੇ ਬਾਵਜ਼ੂਦ ਸਥਾਨਕ ਚੋਣਾਂ ਚ ਵੋਟਰਾਂ ਨੇ ਉਤਸ਼ਾਹ ਵਿਖਾਇਆ। ਪਰ ਇਸਦੇ ਬਾਵਜੂਦ ਪੰਜਾਬ ਦੀਆਂ 8 ਨਿਗਮਾਂ ਤੇ 109 ਨਗਰ ਕੌਂਸਲ ਦੀਆਂ ਚੌਣਾਂ ਦੇ ਦੌਰਾਨ ਕਈ ਥਾਂਵਾਂ ਤੇ ਹੋਈ ਝੜਪ ਤੇ ਹੰਗਾਮਾ, ਕਿਤੇ ਚੱਲੀ ਗੋਲੀ ਤੇ ਕਿਤੇ ਹੋਈ ਧੱਕਾ-ਮੁੱਕੀ ਹੋਈ।
ਪੰਜਾਬ ਦੇ ਲੋਕਾਂ ਨੇ ਕੱਲ ਹੋਈ ਸਥਾਨਕ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਇਸਦਾ ਜਾਇਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸੂਬੇ ਵਿੱਚ 71.39% ਵੋਟਾਂ ਪਈਆਂ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਏਗੀ। ਇਸ ਦਿਨ ਪੰਜਾਬ ਵਿੱਚ ਡ੍ਰਾਈ ਡੇ ਵੀ ਲਾਗੂ ਰਹੇਗਾ। ਚੋਣ ਲੜਨ ਵਾਲੇ 9,222 ਉਮੀਦਵਾਰਾਂ ਦੀ ਕਿਸ੍ਮਤ ਈ ਵੀ ਐੱਮ ਮਸ਼ੀਨਾਂ ਵਿੱਚ ਕ਼ੈਦ ਹੋ ਗਈ ਹੈ। ਮੋਹਾਲੀ ਜ਼ਿਲ੍ਹੇ ਨੇ ਸਭ ਤੋਂ ਘੱਟ 60.08% ਵੋਟਾਂ ਪਈਆਂ। ਸੂਬੇ ਭਰ ਚ 71.30 ਫੀਸਦ ਵੋਟਿੰਗ ਹੋਈ ਤੇ 17 ਨੂੰ ਨਤੀਜੇ ਆਉਣਗੇ EVM ਵਿੱਚ ਕਿਸਮਤ ਕੈਦ ਹੈ। ਮਾਨਸਾ ਵਿੱਚ ਸਭ ਤੋਂ ਵੱਧ ਤੇ ਮੁਹਾਲੀ ਵਿੱਚ ਸਭ ਤੋਂ ਘੱਟ ਵੋਟਿੰਗ ਹੋਈ ਹੈ।
Published by: Sukhwinder Singh
First published: February 15, 2021, 12:02 PM IST
ਹੋਰ ਪੜ੍ਹੋ
ਅਗਲੀ ਖ਼ਬਰ