ਮੈਂ ਆਪਣੇ ਸੂਰਮਿਆਂ ਨੂੰ ਆਖ ਦਿੱਤਾ ਤਾਂ ਆ ਕਾਲੀਆਂ ਝੰਡੀਆਂ ਵਾਲੇ ਪਾਕਿਸਤਾਨ ਬਾਰਡਰ ਤੋਂ ਬਾਹਰ ਹੋਣਗੇ: ਸੁਖਬੀਰ

News18 Punjabi | News18 Punjab
Updated: September 27, 2020, 6:39 PM IST
share image
ਮੈਂ ਆਪਣੇ ਸੂਰਮਿਆਂ ਨੂੰ ਆਖ ਦਿੱਤਾ ਤਾਂ ਆ ਕਾਲੀਆਂ ਝੰਡੀਆਂ ਵਾਲੇ ਪਾਕਿਸਤਾਨ ਬਾਰਡਰ ਤੋਂ ਬਾਹਰ ਹੋਣਗੇ: ਸੁਖਬੀਰ
ਮੈਂ ਆਪਣੇ ਸੂਰਮਿਆਂ ਨੂੰ ਆਖ ਦਿੱਤਾ ਤਾਂ ਆ ਕਾਲੀਆਂ ਝੰਡੀਆਂ ਵਾਲੇ ਪਾਕਿਸਤਾਨ ਬਾਰਡਰ ਤੋਂ (ਫਾਇਲ ਫੋਟੋ)

  • Share this:
  • Facebook share img
  • Twitter share img
  • Linkedin share img
ਕੇਂਦਰ ਵਿਚ ਐਨਡੀਏ ਸਰਕਾਰ ਨਾਲੋਂ ਨਾਤਾ ਤੋਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਿਆਂ ਸਿਆਸੀ ਵਿਰੋਧੀਆਂ ਨੂੰ ਵੀ ਲਲਕਾਰਿਆ ਹੈ। ਸੁਖਬੀਰ ਨੇ ਰੋਪੜ ਵਿਚ ਆਖਿਆ ਹੈ ਕਿ ਪਾਰਟੀ ਕਿਸਾਨਾਂ ਨੇ ਨਾਲ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਕਾਲੀਆਂ ਝੰਡੀਆਂ ਵਿਖਾ ਰਹੇ ਹਨ ਪਰ ਇਹ 5/10 ਕਾਲੀਆਂ ਝੰਡੀਆਂ ਵਾਲਿਆਂ ਨਾਲ ਸਾਨੂੰ ਕੀ ਫਰਕ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ, ਜੇ ਮੈਂ ਆਪਣੇ ਸੂਰਮੀਆਂ ਨੂੰ ਆਖ ਦਿੱਤਾ ਤਾਂ ਲੱਭਣੇ ਨਹੀਂ ਕੋਈ। ਆ ਟੋਪੀ ਆਲੇ ਤੇ ਕਾਂਗਰਸੀ ਪਾਕਿਸਤਾਨੀ ਬਾਰਡਰ ਤੋਂ ਬਾਹਰ ਹੋਣਗੇ।
ਉਨ੍ਹਾਂ ਕਿਹਾ ਕਿ ਸੰਸਦ ਵਿਚ ਮੈਂ ਤੇ ਹਰਸਿਮਰਤ ਕੌਰ ਬਾਦਲ ਨੇ ਹੀ ਬਿੱਲ ਦੇ ਵਿਰੋਧ ਵਿਚ ਵੋਟ ਪਾਈ ਪਰ ਕਾਂਗਰਸੀ ਬਾਈਕਾਟ ਦਾ ਬਹਾਨਾ ਬਣਾ ਕੇ ਬਾਹਰ ਨਿਕਲ ਗਏ।
Published by: Gurwinder Singh
First published: September 27, 2020, 6:39 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading