ਸੁਖਬੀਰ ਨੇ ਰਤਨ ਸਿੰਘ ਅਜਨਾਲਾ ਦੇ ਘਰ ਜਾ ਕੇ ਕੀਤੀ ਮੁਲਾਕਾਤ

News18 Punjabi | News18 Punjab
Updated: February 13, 2020, 1:21 PM IST
share image
ਸੁਖਬੀਰ ਨੇ ਰਤਨ ਸਿੰਘ ਅਜਨਾਲਾ ਦੇ ਘਰ ਜਾ ਕੇ ਕੀਤੀ ਮੁਲਾਕਾਤ

  • Share this:
  • Facebook share img
  • Twitter share img
  • Linkedin share img
ਅਕਾਲੀ ਦਲ ਟਕਸਾਲੀਆਂ ਦੇ ਗੜ੍ਹ 'ਚ ਸੰਨ੍ਹ ਲਾਉਣ ਦੀ ਤਿਆਰੀ 'ਚ ਹੈ। ਸੁਖਬੀਰ ਬਾਦਲ ਨੇ ਰਤਨ ਸਿੰਘ ਅਜਨਾਲਾ ਦੇ ਘਰ ਜਾ ਕੇ  ਮੁਲਾਕਾਤ ਕੀਤੀ ਹੈ। ਥੋੜ੍ਹੀ ਦੇਰ 'ਚ ਅਜਨਾਲਾ ਪਿਉ-ਪੁੱਤ   ਰਾਜਾਸਾਂਸੀ ਰੈਲੀ 'ਚ ਨਜ਼ਰ ਆ ਸਕਦੇ ਹਨ। ਕੱਲ੍ਹ ਸੁਖਬੀਰ ਬਾਦਲ ਨੇ ਬੋਨੀ ਅਜਨਾਲਾ ਨਾਲ ਮੁਲਾਕਾਤ ਕੀਤੀ ਸੀ।
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ