ਜਦੋਂ ਭਿੰਡਰਾਂਵਾਲਿਆਂ ਨੇ ਢੀਂਡਸਾ ਨੂੰ ਪੁੱਛਿਆ ਸੀ ਅੰਮ੍ਰਿਤ ਕਿਉਂ ਨਹੀਂ ਛਕਿਆ, ਜਵਾਬ ਵਿਚ ਕਿਹਾ...

News18 Punjabi | News18 Punjab
Updated: December 16, 2019, 4:25 PM IST
share image
ਜਦੋਂ ਭਿੰਡਰਾਂਵਾਲਿਆਂ ਨੇ ਢੀਂਡਸਾ ਨੂੰ ਪੁੱਛਿਆ ਸੀ ਅੰਮ੍ਰਿਤ ਕਿਉਂ ਨਹੀਂ ਛਕਿਆ, ਜਵਾਬ ਵਿਚ ਕਿਹਾ...

  • Share this:
  • Facebook share img
  • Twitter share img
  • Linkedin share img

ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਨੂੰ ਇਹ ਦਿਨ ਵਿਖਾਉਣ ਲਈ ਬਾਦਲ ਪਰਿਵਾਰ ਜਿੰਮੇਵਾਰ ਹੈ। ਉਨ੍ਹਾਂ ਨਿਊਜ਼ 18 ਨਾਲ ਖਾਸ ਗੱਲ਼ਬਾਤ ਦੌਰਾਨ ਆਖਿਆ ਕਿ ਸੁਖਬੀਰ ਦੇ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਵੱਡੀ ਢਾਹ ਲੱਗੀ ਹੈ। ਉਨ੍ਹਾਂ ਨੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਕੁਝ ਯਾਦਾਂ ਵੀ ਸਾਂਝੀਆਂ ਕੀਤੀ।

ਉਨ੍ਹਾਂ ਦੱਸਿਆ ਕਿ ਭਿੰਡਰਾਂਵਾਲੇ ਸੱਚੀ-ਸੁੱਚੀ ਸੋਚ ਵਾਲੇ ਇਨਸਾਨ ਸਨ। ਉਨ੍ਹਾਂ ਕਿਹਾ ਕਿ ਇਕ ਵਾਰ ਉਹ (ਢੀਂਡਸਾ) ਉਨ੍ਹਾਂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਮੈਨੂੰ ਅੰਮ੍ਰਿਤ ਨਾ ਛਕਣ ਦਾ ਕਾਰਨ ਪੁੱਛਿਆ। ਮੈਂ ਜਵਾਬ ਦਿੱਤਾ ਕਿ ਸਿਆਸਤ ਵਿਚ ਝੂਠ ਬੋਲਣੇ ਪੈਂਦੇ ਹਨ, ਠੱਗੀਆਂ ਮਾਰਨੀਆਂ ਪੈਂਦੀਆਂ ਹਨ। ਭਾਵੇਂ ਮੈਂ ਦੂਜਿਆਂ ਸਿਆਸੀ ਆਗੂਆਂ ਤੋਂ ਘੱਟ ਝੂਠ ਬੋਲਦਾ ਹਾਂ ਪਰ ਸਿਆਸਤ ਵਿਚ ਇਸ ਬਿਨਾ ਗੁਜਾਰਾ ਨਹੀਂ।
Published by: Gurwinder Singh
First published: December 16, 2019, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading