ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ, ਬੱਸ ਇੰਨੀਆਂ ਹੀ ਵੋਟਾਂ ਪਈਆਂ....

News18 Punjab
Updated: May 23, 2019, 2:32 PM IST
ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ, ਬੱਸ ਇੰਨੀਆਂ ਹੀ ਵੋਟਾਂ ਪਈਆਂ....
ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ, ਬੱਸ ਇੰਨੀਆਂ ਹੀ ਵੋਟਾਂ ਪਈਆਂ....

  • Share this:
ਬਠਿੰਡਾ ਤੋਂ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਸੁਖਪਾਲ ਖਹਿਰਾ ਦੀ ਜ਼ਮਾਨਤ ਜ਼ਬਤ ਹੋਵੇਗੀ। ਉਨ੍ਹਾਂ ਨੂੰ ਹੁਣ ਤੱਕ ਮਿਲੇ ਰੁਝਾਨਾਂ ਵਿੱਚ 31150 ਵੋਟਾਂ ਮਿਲੀਆ ਹਨ।  ਇੱਕ ਲੱਖ ਤੋਂ ਘੱਟ ਵੋਟਾਂ ਵਾਲੇ ਉਮੀਦਵਾਰ ਦੀ ਜ਼ਮਾਨਤ ਜਬਤ ਹੋ ਜਾਂਦੀ ਹੈ। ਹੁਣ ਤੱਕ ਮਿਲੇ ਰੁਝਾਨ ਮੁਤਾਬਿਕ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ 406273, ਕਾਂਗਰਸ ਉਮੀਦਵਾਰ ਰਾਜਾ ਵੜਿੰਗ ਨੂੰ 395798 ਅਤੇ  ਆਪ ਉਮੀਦਵਾਰ ਬਲਜਿੰਦਰ ਕੌਰ ਨੂੰ 109480 ਮਿਲੀਆ ਹਨ।
Loading...
First published: May 23, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...