Home /News /punjab /

ਸੁਖਪਾਲ ਖਹਿਰਾ ਬੋਲੇ- "ਆਪ" ਦਾ ਹੰਕਾਰ ਭਰਿਆ ਵਤੀਰਾ ਤੋੜਦਾ ਹੈ ਰਵਾਇਤੀ ਪਾਰਟੀਆਂ ਦਾ ਰਿਕਾਰਡ

ਸੁਖਪਾਲ ਖਹਿਰਾ ਬੋਲੇ- "ਆਪ" ਦਾ ਹੰਕਾਰ ਭਰਿਆ ਵਤੀਰਾ ਤੋੜਦਾ ਹੈ ਰਵਾਇਤੀ ਪਾਰਟੀਆਂ ਦਾ ਰਿਕਾਰਡ

ਸੁਖਪਾਲ ਖਹਿਰਾ ਬੋਲੇ- "ਆਪ" ਦਾ ਹੰਕਾਰ ਭਰਿਆ ਵਤੀਰਾ ਤੋੜਦਾ ਹੈ ਰਵਾਇਤੀ ਪਾਰਟੀਆਂ ਦਾ ਰਿਕਾਰਡ

ਸੁਖਪਾਲ ਖਹਿਰਾ ਬੋਲੇ- "ਆਪ" ਦਾ ਹੰਕਾਰ ਭਰਿਆ ਵਤੀਰਾ ਤੋੜਦਾ ਹੈ ਰਵਾਇਤੀ ਪਾਰਟੀਆਂ ਦਾ ਰਿਕਾਰਡ

'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਸਿਆਸਤ ਗਰਮਾਂਦੀ ਜਾ ਰਹੀ ਹੈ। ਸਿਆਸੀ ਪਾਰਟੀਆਂ ਲਗਾਤਾਰ ਇਕ ਦੂਜੇ ਤੇ ਨਿਸ਼ਾਨੇ ਸਾਧ ਰਹੀਆਂ ਹਨ। ਹੁਣ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ 'ਤੇ ਆਪਣੀ ਪ੍ਰਤਿਕ੍ਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਜਾਰੀ ਕਰ ਆਪ 'ਤੇ ਜਮਕਰ ਨਿਸ਼ਾਨਾ ਸਾਧਿਆ 'ਤੇ ਪਾਰਟੀ ਤੇ ਸਵਾਲ ਵੀ ਚੁੱਕੇ । ਉਨ੍ਹਾਂ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਜਿਸ AAP ਨੇ ਦੇਸ਼ ਵਿੱਚ ਰਾਜਨੀਤਕ ਬਦਲਾਓ ਲਿਆਉਣ ਦੀ ਗੱਲ ਕੀਤੀ ਸੀ, ਉਸਦੇ MLA’s ਦਾ ਪਿਛਲੇ ਛੇ ਮਹੀਨਿਆਂ ਦਾ ਹੰਕਾਰ ਅਤੇ ਹੈਂਕੜ ਭਰਿਆ ਵਤੀਰਾ ਰਵਾਇਤੀ ਪਾਰਟੀਆਂ ਦਾ ਰਿਕਾਰਡ ਤੋੜਦਾ ਹੈ।

ਹੋਰ ਪੜ੍ਹੋ ...
  • Share this:

'ਆਪ੍ਰੇਸ਼ਨ ਲੋਟਸ' ਨੂੰ ਲੈ ਕੇ ਸਿਆਸਤ ਗਰਮਾਂਦੀ ਜਾ ਰਹੀ ਹੈ। ਸਿਆਸੀ ਪਾਰਟੀਆਂ ਲਗਾਤਾਰ ਇਕ ਦੂਜੇ ਤੇ ਨਿਸ਼ਾਨੇ ਸਾਧ ਰਹੀਆਂ ਹਨ। ਹੁਣ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਮੁੱਦੇ 'ਤੇ ਆਪਣੀ ਪ੍ਰਤਿਕ੍ਰਿਆ ਵਿਅਕਤ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡਿਆ 'ਤੇ ਇਕ ਵੀਡੀਓ ਜਾਰੀ ਕਰ ਆਪ 'ਤੇ ਜਮ ਕੇ ਨਿਸ਼ਾਨਾ ਸਾਧਿਆ 'ਤੇ ਪਾਰਟੀ ਤੇ ਸਵਾਲ ਵੀ ਚੁੱਕੇ। ਉਨ੍ਹਾਂ ਨੇ ਕਿਹਾ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਜਿਸ AAP ਨੇ ਦੇਸ਼ ਵਿੱਚ ਰਾਜਨੀਤਕ ਬਦਲਾਓ ਲਿਆਉਣ ਦੀ ਗੱਲ ਕੀਤੀ ਸੀ, ਉਸਦੇ MLA’s ਦਾ ਪਿਛਲੇ ਛੇ ਮਹੀਨਿਆਂ ਦਾ ਹੰਕਾਰ ਅਤੇ ਹੈਂਕੜ ਭਰਿਆ ਵਤੀਰਾ ਰਵਾਇਤੀ ਪਾਰਟੀਆਂ ਦਾ ਰਿਕਾਰਡ ਤੋੜਦਾ ਹੈ।

ਉਨ੍ਹਾਂ ਨੇ ਕਿਹਾ ਕਿ ਆਪ ਦੇ ਵਿਧਾਇਕਾਂ ਦੀਆਂ ਬਾਦਸੂਲੁਕੀ ਦੀਆ ਖਬਰਾਂ ਲਗਤਾਰ ਸਾਹਮਣੇ ਰਹੀਆਂ ਹਨ। ਉਨ੍ਹਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਤੁਸੀਂ ਵਿਧਾਇਕ ਬਣ ਗਏ ਹੋ ਕਿ ਖੁਦਾ ਬਣ ਗਏ ਹੋ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਆਪ ਕਦੇ ਵੀ ਬਦਲਾਅ ਨਹੀਂ ਲੈ ਸਕਦੀ। ਲੋਕਾਂ ਨਾਲ ਝੂਟੇ ਵਾਅਦੇ ਕਰਕੇ ਇਨ੍ਹਾਂ ਨੇ ਵੋਟਾਂ ਜਿੱਤੀਆਂ ਹਨ। ਇਨ੍ਹਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ।

Published by:Drishti Gupta
First published:

Tags: AAP, Punjab, Punjab politics, Sukhpal Khaira