Home /News /punjab /

ਫਤਿਹਵੀਰ ਬਾਰੇ ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ..

ਫਤਿਹਵੀਰ ਬਾਰੇ ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ..

ਫਤਿਹਵੀਰ ਬਾਰੇ ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ..

ਫਤਿਹਵੀਰ ਬਾਰੇ ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ..

  • Share this:

    ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਹੈ ਕਿ ਫਤਿਹਵੀਰ ਦੇ ਨਾਮ ਉੱਤੇ ਸੜਕ ਦਾ ਨਾਮ ਰੱਖਿਆ ਜਾਵੇਗਾ।  ਸਰਕਾਰ ਨੇ ਸੁਨਾਮ-ਲੌਂਗੋਵਾਲ ਰੋਡ ਦਾ ਨਾਮ ਫਤਿਹਵੀਰ 'ਤੇ ਰੱਖਣ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਭਗਵਾਨਪੁਰਾ ਪਿੰਡ ਅਤੇ ਪਰਿਵਾਰ ਦੀ ਮੰਗ ਤੇ ਇਹ ਫੈਸਲਾ ਲਿਆ ਹੈ। ਬੋਰਵੈੱਲ ਵਿੱਚ ਡਿੱਗਣ ਨਾਲ ਫਤਿਹਵੀਰ ਦੀ ਮੌਤ ਹੋਈ ਸੀ।

    First published:

    Tags: FatehVeer Rescue Operation, Punjab government