Home /News /punjab /

Sunil Jakhar ਦੀ BJP `ਚ ਐਂਟਰੀ: ਦੇਖੋ ਕੀ ਬੋਲੇ BJP ਆਗੂ ਸੁਭਾਸ਼ ਸ਼ਰਮਾ

Sunil Jakhar ਦੀ BJP `ਚ ਐਂਟਰੀ: ਦੇਖੋ ਕੀ ਬੋਲੇ BJP ਆਗੂ ਸੁਭਾਸ਼ ਸ਼ਰਮਾ

Sunil Jakhar ਦੀ BJP `ਚ ਐਂਟਰੀ: ਦੇਖੋ ਕੀ ਬੋਲੇ BJP ਆਗੂ ਸੁਭਾਸ਼ ਸ਼ਰਮਾ

ਜਾਖੜ ਦੇ ਇਸ ਕਦਮ ਨਾਲ ਪੰਜਾਬ `ਚ ਸਿਆਸਤ ਭਖ ਗਈ ਹੈ। ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਨਿਊਜ਼18 ਨਾਲ ਰਾਬਤਾ ਕੀਤਾ। ਉਨ੍ਹਾਂ ਕਿਹਾ ਕਿ ਉਹ ਜਾਖੜ ਦਾ ਭਾਜਪਾ `ਚ ਨਿੱਘਾ ਸਵਾਗਤ ਕਰਦੇ ਹਨ।

 • Share this:

  ਦਿੱਗਜ ਸਿਆਸੀ ਆਗੂ ਸੁਨੀਲ ਜਾਖੜ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ `ਚ ਸ਼ਾਮਲ ਹੋ ਚੁੱਕੇ ਹਨ। ਜਾਖੜ ਦਾ ਕਾਂਗਰਸ ਨਾਲ 50 ਸਾਲ ਪੁਰਾਣਾ ਰਿਸ਼ਤਾ ਸੀ। ਇਸ `ਤੇ ਉਨ੍ਹਾਂ ਕਿਹਾ ਕਿ 50 ਸਾਲ ਤੱਕ ਕਾਂਗਰਸ `ਚ ਰਹਿਣ ਅਤੇ ਪਾਰਟੀ ਦੀ ਸੇਵਾ ਕਰਨ ਤੋਂ ਬਾਅਦ ਉਨ੍ਹਾਂ ਲਈ ਪਾਰਟੀ ਬਦਲਨ ਦਾ ਫ਼ੈਸਲਾ ਲੈਣਾ ਅਸਾਨ ਨਹੀਂ ਸੀ।

  ਉੱਧਰ, ਜਾਖੜ ਦੇ ਇਸ ਕਦਮ ਨਾਲ ਪੰਜਾਬ `ਚ ਸਿਆਸਤ ਭਖ ਗਈ ਹੈ। ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦਰਮਿਆਨ ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਨਿਊਜ਼18 ਨਾਲ ਰਾਬਤਾ ਕੀਤਾ। ਉਨ੍ਹਾਂ ਕਿਹਾ ਕਿ ਉਹ ਜਾਖੜ ਦਾ ਭਾਜਪਾ `ਚ ਨਿੱਘਾ ਸਵਾਗਤ ਕਰਦੇ ਹਨ।


  ਇਸੇ ਦੇ ਨਾਲ ਹੀ ਸ਼ਰਮਾ ਨੇ ਕਿਹਾ ਕਿ ਸਿਆਸਤ `ਚ ਜਾਖੜ ਦਾ ਰੁਤਬਾ ਬਹੁਤ ਉੱਚਾ ਹੈ। ਉਨ੍ਹਾਂ ਦਾ ਭਾਜਪਾ `ਚ ਸ਼ਾਮਲ ਹੋਣਾ ਪਾਰਟੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਜਾਖੜ ਦੇ ਪਾਰਟੀ `ਚ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਸਿਆਸਤ `ਚ ਵੀ ਕਦਮ ਰੱਖ ਸਕਦੀ ਹੈ।

  Published by:Amelia Punjabi
  First published:

  Tags: Sunil Jakhar