• Home
  • »
  • News
  • »
  • punjab
  • »
  • SUNIL JAKHAR THANKED RAHUL GANDHI FOR TAKING A BOLD DECISION

ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦਾ 'ਦਲੇਰੀ ਵਾਲਾ ਫੈਸਲਾ' ਲੈਣ ਲਈ ਕੀਤਾ ਧੰਨਵਾਦ

ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦਾ 'ਦਲੇਰੀ ਵਾਲਾ ਫੈਸਲਾ' ਲੈਣ ਲਈ ਕੀਤਾ ਧੰਨਵਾਦ 
(ਫਾਇਲ ਫੋਟੋ)

ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦਾ 'ਦਲੇਰੀ ਵਾਲਾ ਫੈਸਲਾ' ਲੈਣ ਲਈ ਕੀਤਾ ਧੰਨਵਾਦ (ਫਾਇਲ ਫੋਟੋ)

  • Share this:
    ਪੰਜਾਬ ਵਿਚ ਕਾਂਗਰਸ ਵਿਧਾਇਕ ਦਲ ਦੀ ਅਹਿਮ ਬੈਠਕ ਤੋਂ ਪਹਿਲਾਂ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਸ੍ਰੀ ਰਾਹੁਲ ਗਾਂਧੀ ਨੇ ਸੂਬਾ ਇਕਾਈ ਵਿਚਲੀ ਉਲਝਣ ਨੂੰ ਸੁਲਝਾਉਣ ਲਈ ਜੋ ਰਾਹ ਅਪਣਾਇਆ ਹੈ, ਉਸ ਨਾਲ ਨਾ ਸਿਰਫ ਕਾਂਗਰਸ ਵਰਕਰ ਖੁਸ਼ ਹੋਏ ਹਨ, ਸਗੋਂ ਅਕਾਲੀ ਦਲ ਦੀ ਨੀਂਹ ਹਿੱਲ ਗਈ ਹੈ।

    ਉਨ੍ਹਾਂ ਟਵੀਟ ਕੀਤਾ, “ਵਾਹ ਰਾਹੁਲ ਗਾਂਧੀ, ਤੁਸੀਂ ਇੱਕ ਬਹੁਤ ਹੀ ਗੁੰਝਲਦਾਰ ਹਾਲਾਤ ਨੂੰ ਸੁਲਝਾਉਣ ਦਾ ਜੋ ਤਰੀਕਾ ਲੱਭ ਲਿਆ ਹੈ, ਉਸ ਦਲੇਰ ਫੈਸਲੇ ਨੇ ਪੰਜਾਬ ਕਾਂਗਰਸ ਵਿਚਲਾ ਸਾਰਾ ਝੰਜਟ ਕੀ ਮੁਕਾ ਦਿੱਤਾ ਹੈ। ਇਸ ਨਾਲ ਵਰਕਰ ਤਾਂ ਖੁਸ਼ ਹੋਏ ਹਨ  ਸਗੋਂ ਅਕਾਲੀ ਦਲ ਦੀਆਂ ਚੂਲਾਂ ਵੀ ਹਿੱਲ ਗਈਆਂ ਨੇ।’


    ਦੱਸ ਦਈਏ ਕਿ ਜਾਖੜ ਨੂੰ ਮੁੱਖ ਮੰਤਰੀ ਦਾ ਅਹੁਦਾ ਸੌਪਣ ਲਈ ਵੀ ਚਰਚਾ ਹੈ।
    Published by:Gurwinder Singh
    First published: