News18 ਤੇ Punjab ਕਾਂਗਰਸ ਪ੍ਰਧਾਨ Sunil Jakhar, Akali Dal ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ
- news18-Punjabi
- Last Updated: September 22, 2020, 10:10 PM IST
ਕਿਸਾਨਾਂ ਦੇ ਹੱਕ ਚ ਨਿਤਰੀ ਕਕਾਂਗਰਸ , ਨਵੇਂ ਖੇਤੀ ਬਿੱਲਾਂ ਨੂੰ ਕਿਸਾਨ ਵਿਰੋਧੀ ਦੱਸਿਆ , ਕੇਂਦਰ ਨਵੇਂ ਖੇਤੀ ਬਿੱਲ ਵਾਪਸ ਲਵੇ -Sunil jakhar , MSP ਚ ਵਾਧਾ ਕੋਝਾ ਮਜ਼ਾਕ , ਅਕਾਲੀ ਦਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰ ਚੁੱਕਾ ਹੈ , MSP ਦੇ 50 ਰੁਪਏ ਵਾਧੇ ਨੂੰ ਕਾਂਗਰਸ ਨੇ ਨਕਾਰਿਆ |