ਨਵਜੋਤ ਸਿੰਘ ਸਿੱਧੂ ਦੇ ਲੰਚ ਨੂੰ ਲੈ ਕੇ ਬਣਿਆ ਸਸਪੈਂਸ

ਨਵਜੋਤ ਸਿੰਘ ਸਿੱਧੂ ਦੇ ਲੰਚ ਨੂੰ ਲੈ ਬਣਿਆ ਸਸਪੈਂਸ

ਨਵਜੋਤ ਸਿੰਘ ਸਿੱਧੂ ਦੇ ਲੰਚ ਨੂੰ ਲੈ ਬਣਿਆ ਸਸਪੈਂਸ

  • Share this:
    ਕਾਂਗਰਸ ਦੇ ਕਾਟੋ ਕਲੇਸ਼ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਨ ਵਾਲੇ ਨਵਜੋਤ ਸਿੰਘ ਸਿੱਧੂ ਵੱਲੋ ਆਪਣੇ ਨਾਲ ਵੱਡੇ ਆਗੂਆਂ ਨਾਲ ਚੱਲਣ ਦੀ ਮੁਹਿੰਮ ਸ਼ੁਰੂ ਕੀਤੀ, ਜਿੱਥੇ ਇਹ ਵੀ ਕਿਹਾ ਗਿਆ ਸੀ। ਨਵਜੋਤ ਸਿੰਘ ਸਿੱਧੂ ਦੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਵੱਲੋਂ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ ਹੈ।


    ਜਿਸ 'ਤੇ ਮੀਡੀਆ ਅਡਵਾਈਜ਼ਰ ਰਵੀਨ ਠਕਰਾਲ ਦਾ ਕਿਹਾ ਕਿ ਪੰਜਾਬ ਮੁੱਖ ਮੰਤਰੀ ਵੱਲੋਂ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ।
    Published by:Ramanpreet Kaur
    First published: