ਪੰਜਾਬ ਦੇ ਵਿਦਿਆਰਥੀਆਂ ਦੀ ਕਾਢ: ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਭਾਲ ਲਈ ਤਿਆਰ ਕੀਤਾ ਰੋਬੋਟ

News18 Punjabi | News18 Punjab
Updated: May 22, 2020, 12:24 PM IST
share image
ਪੰਜਾਬ ਦੇ ਵਿਦਿਆਰਥੀਆਂ ਦੀ ਕਾਢ: ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਭਾਲ ਲਈ ਤਿਆਰ ਕੀਤਾ ਰੋਬੋਟ
ਪੰਜਾਬ ਦੇ ਵਿਦਿਆਰਥੀਆਂ ਦੀ ਕਾਢ: ਕੋਰੋਨਾ ਵਾਇਰਸ ਦੇ ਮਰੀਜਾਂ ਦੀ ਸੰਭਾਲ ਲਈ ਤਿਆਰ ਕੀਤਾ ਰੋਬੋਟ

ਡਾਕਟਰ ਬੰਸਲ ਨੇ ਦੱਸਿਆ ਹੈ ਕਿ ਅਪ੍ਰੈਲ ਵਿਚ ਕੰਮ ਸ਼ੁਰੂ ਹੋਇਆ ਸੀ ਅਤੇ ਬਹੁਤ ਘੱਟ ਲਾਗਤ ਨਾਲ 20 ਦਿਨ ਵਿਚ ਇਸ ਨੂੰ ਤਿਆਰ ਕੀਤਾ ਗਿਆ ਹੈ। ਰੋਬੋਟ ਵਿਚ ਕਈ ਤਰ੍ਹਾਂ ਸੈਂਸਰ ਲਗਾਏ ਗਏ ਹਨ ਤਾਂ ਕਿ ਇਹ ਰੋਬੋਟ ਮਰੀਜ਼ ਦੇ ਕੋਲ ਜਾ ਕੇ ਇਸ ਨੂੰ ਪਤਾ ਲੱਗ ਜਾਵੇ ਕੀ ਦਵਾਈ ਦਿੱਤੀ ਗਈ ਹੈ ਜਾ ਨਹੀਂ ।

  • Share this:
  • Facebook share img
  • Twitter share img
  • Linkedin share img
ਕੋਰੋਨਾ ਮਰੀਜ਼ਾ ਦੇ ਇਲਾਜ ਵਿਚ ਲੱਗੇ ਡਾਕਟਰ ਅਤੇ ਉਨ੍ਹਾਂ ਖਾਣਾ ਪਹੁੰਚਾਉਣ ਜਾ ਰਹੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਹੋਣ ਦਾ ਖ਼ਤਰਾ ਹੈ । ਕੋਰੋਨਾ ਪਾਜੀਟਿਵ ਦੇ ਸੰਪਰਕ ਵਿਚ ਆਉਣ ਨਾਲ ਡਾਕਟਰਜ਼ ਦੀ ਚਪੇਟ ਵਿਚ ਆਏ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਇੰਜਨੀਆਰਿੰਗ ਕਾਲਜ ਦੇ ਕੁੱਝ ਵਿਦਿਆਰਥੀਆ ਅਤੇ ਪ੍ਰੋਫੈਸਰਾਂ ਦੀ ਟੀਮ ਨੇ ਇੱਕ ਰੋਬੋਟ ਤਿਆਰ ਕੀਤਾ ਹੈ। ਇਸ ਦੀ ਮਦਦ ਨਾਲ ਡਾਕਟਰ ਮਰੀਜ਼ਾ ਤੱਕ ਖਾਣਾ ਅਤੇ ਦਵਾਈਆਂ ਪਹੁੰਚਾ ਸਕਦੇ ਹਨ।

ਸਾਈਬਰ ਸਿਕਊਰਟੀ ਰਿਸਰਚ ਸੈਂਟਰ ਵਿਚ ਤਿਆਰ ਕੀਤਾ ਗਿਆ ਉਹ ਆਧੁਨਿਕ ਰੋਬੋਟ ਹੁਣ ਟਰਾਇਲ ਦੇ ਲਈ ਭੇਜਣਾ ਬਾਕੀ ਹੈ। ਰੋਬੋਟ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਵੱਖ ਵੱਖ ਕਮਰਿਆਂ ਵਿਚ ਜਾ ਕੇ ਮਰੀਜ਼ਾ ਨਾਲ ਸੰਪਰਕ ਕਰ ਸਕਦਾ ਹੈ। ਡਾ ਬੰਸਲ ਨੇ ਦੱਸਿਆ ਹੈ ਕਿ ਅਪ੍ਰੈਲ ਵਿਚ ਕੰਮ ਸ਼ੁਰੂ ਹੋਇਆ ਸੀ ਅਤੇ ਬਹੁਤ ਘੱਟ ਲਾਗਤ ਨਾਲ 20 ਦਿਨ ਵਿਚ ਇਸ ਨੂੰ ਤਿਆਰ ਕੀਤਾ ਗਿਆ ਹੈ। ਰੋਬੋਟ ਵਿਚ ਕਈ ਤਰ੍ਹਾਂ ਸੈਂਸਰ ਲਗਾਏ ਗਏ ਹਨ ਤਾਂ ਕਿ ਇਹ ਰੋਬੋਟ ਮਰੀਜ਼ ਦੇ ਕੋਲ ਜਾ ਕੇ ਇਸ ਨੂੰ ਪਤਾ ਲੱਗ ਜਾਵੇ ਕੀ ਦਵਾਈ ਦਿੱਤੀ ਗਈ ਹੈ ਜਾ ਨਹੀਂ ।

ਰੋਬੋਟ ਨੂੰ ਸਾਈਬਰ ਸਿਕਿਉਰਿਟੀ ਰੀਸਰਚ ਸੈਂਟਰ ਦੀ ਲੈਬ ਵਿਚ ਤਿਆਰ ਕੀਤਾ ਗਿਆ ਹੈ।ਇਸ ਤੋਂ ਰੋਬੋਟ ਨੂੰ ਬਣਾਉਣ ਵਿਚ ਡਾਕਟਰ ਬੰਸਲ ਅਤੇ ਪ੍ਰੋਫੈਸਰ ਡਾਕਟਰ ਮਨਜੀਤ ਕੌਰ ਨੇ ਮਦਦ ਕੀਤੀ। ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਡਾਕਟਰ ਡਾਕਟਰ ਨਿਸ਼ੀਤ ਸਾਵਲ ਅਤੇ ਨਿਊਰੋਲਾਜਿਸਟ ਡਾਕਟਰ ਹਰਗੁਣਬੀਰ ਨੇ ਕੋਵਿਡ-19 ਦੇ ਮਰੀਜਾਂ ਨਾਲ ਸੰਪਰਕ ਕਰਨ ਵਿਚ ਹੋਣ ਵਾਲੀ ਪਰੇਸ਼ਾਨੀਆਂ ਸੰਬੰਧੀ ਟੀਮ ਨੂੰ ਜਾਣਕਾਰੀ ਦਿੱਤੀ ਗਈ ।
First published: May 22, 2020, 12:24 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading