ਤਰਨਤਾਰਨ : ਵਿਧਾਨ ਸਭਾ ਹਲਕਾ ਖੇਮਕਰਨ 'ਚ ਵੱਡੀ ਘਟਨਾ ਵਾਪਰੀ ਹੈ। ਹਮਲਾਵਰਾਂ ਨੇ ਕਾਰ 'ਤੇ ਫਾਇਰਿੰਗ ਕੀਤੀ ਅਤੇ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਦੀ ਪਛਾਣ ਸ਼ੇਰਾ ਮਸੀਹ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਖਬਰ ਹੁਣੇ ਆਈ ਹੈ ਅਤੇ ਤੁਸੀਂ ਇਸਨੂੰ ਸਭ ਤੋਂ ਪਹਿਲਾਂ News18Punjab 'ਤੇ ਪੜ੍ਹ ਰਹੇ ਹੋ। ਜਿਵੇਂ ਹੀ ਸਾਨੂੰ ਜਾਣਕਾਰੀ ਮਿਲਦੀ ਹੈ ਅਸੀਂ ਇਸਨੂੰ ਅੱਪਡੇਟ ਕਰ ਰਹੇ ਹਾਂ। ਬਿਹਤਰ ਅਨੁਭਵ ਲਈ, ਤੁਸੀਂ ਇਸ ਖਬਰ ਨੂੰ ਤਾਜ਼ਾ ਕਰਦੇ ਰਹੋ, ਤਾਂ ਜੋ ਤੁਹਾਨੂੰ ਤੁਰੰਤ ਸਾਰੇ ਅਪਡੇਟ ਮਿਲ ਸਕਣ। ਤੁਸੀਂ ਸਾਡੇ ਨਾਲ ਰਹੋ ਅਤੇ ਹਰ ਸਹੀ ਖ਼ਬਰ ਪ੍ਰਾਪਤ ਕਰੋ, ਸਭ ਤੋਂ ਪਹਿਲਾਂ ਸਿਰਫ਼ Punjab.News18.com 'ਤੇ...
ਖ਼ਬਰ ਅੱਪਡੇਟ ਹੋ ਰਹੀ ਹੈ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Firing, Tarn taran