• Home
 • »
 • News
 • »
 • punjab
 • »
 • THE BANK S GUARD CORONA VIRUS TESTED POSITIVE BANK SEALED IN JALANDHAR

ਜਲੰਧਰ ਵਿਚ ਬੈਂਕ ਦਾ ਗਾਰਡ ਕੋਰੋਨਾ ਪਾਜੀਟਿਵ ਨਿਕਲਿਆ, ਬੈਂਕ ਕੀਤਾ ਸੀਲ

 • Share this:
  ਜਲੰਧਰ ਦੇ ਰੇਲਵੇ ਰੋਡ ਉਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਸਿਕਿਊਰਟੀ ਗਾਰਡ ਨੂੰ ਕੋਰੋਨਾ ਵਾਇਰਸ ਦਾ ਪਾਜੀਟਿਵ ਪਾਇਆ ਗਿਆ ਹੈ। ਇਸ ਕਾਰਨ ਪੂਰੀ ਬਰਾਂਚ ਨੂੰ ਸੀਲ ਕਰ ਦਿੱਤਾ ਹੈ ਅਤੇ ਬੈਂਕ ਕਰਮਚਾਰੀਆ ਨੂੰ ਕੁਆਰੰਟੀਨ ਕੀਤਾ ਗਿਆ। ਇਸ ਦੇ ਨਾਲ ਸਾਰੇ ਬੈਂਕ ਕਰਮਚਾਰੀਆ ਦਾ ਕੋਰੋਨਾ ਦਾ ਟੈੱਸਟ ਵੀ ਲਿਆ ਜਾਵੇਗਾ। ਇਸ ਦੌਰਾਨ ਸਾਰੇ ਬੈਂਕ ਕਰਮਚਾਰੀਆ ਵਿਚ ਦਹਿਸ਼ਤ ਫੈਲ ਗਈ ਹੈ। ਇਸ ਤੋਂ ਇਲਾਵਾ ਜਲੰਧਰ ਵਿਚ 32 ਲੋਕਾ ਦੀ ਰਿਪੋਰਟ ਪਾਜੀਟਿਵ ਆਈ ਹੈ।

  Published by:Sukhwinder Singh
  First published: