• Home
  • »
  • News
  • »
  • punjab
  • »
  • THE CAPTAIN TOLD THE HIGH COMMAND IF I REMOVED ME I WILL RESIGN FROM THE PARTY

ਕੈਪਟਨ ਨੇ ਹਾਈਕਮਾਨ ਨੂੰ ਕਿਹਾ- ਮੈਨੂੰ ਹਟਾਇਆ ਤਾਂ ਪਾਰਟੀ ਤੋਂ ਅਸਤੀਫਾ ਦੇ ਦਿਆਂਗਾ: ਸੂਤਰ

ਕੈਪਟਨ ਨੇ ਹਾਈਕਮਾਨ ਨੂੰ ਕਿਹਾ- ਮੈਨੂੰ ਹਟਾਇਆ ਤਾਂ ਪਾਰਟੀ ਤੋਂ ਅਸਤੀਫਾ ਦੇ ਦਿਆਂਗਾ: ਸੂਤਰ The captain told the high command If I removed ME I will resign from the party (ਫਾਇਲ ਫੋਟੋ)

ਕੈਪਟਨ ਨੇ ਹਾਈਕਮਾਨ ਨੂੰ ਕਿਹਾ- ਮੈਨੂੰ ਹਟਾਇਆ ਤਾਂ ਪਾਰਟੀ ਤੋਂ ਅਸਤੀਫਾ ਦੇ ਦਿਆਂਗਾ: ਸੂਤਰ The captain told the high command If I removed ME I will resign from the party (ਫਾਇਲ ਫੋਟੋ)

  • Share this:
    ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਚਰਚਾ ਨੇ ਜ਼ੋਰ ਫੜ ਲਿਆ ਹੈ। ਇਸ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਕੈਪਟਨ ਨੇ ਹਾਈਕਮਾਨ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਹਟਾਇਆ ਗਿਆ ਤਾਂ ਪਾਰਟੀ ਤੋਂ ਅਸਤੀਫਾ ਦੇ ਦਿਆਂਗਾ।

    ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਹਾਈ ਕਮਾਂਡ-ਕਮਲਨਾਥ ਨਾਲ ਗੱਲਬਾਤ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਜੇ ਕਲੇਸ਼ ਖਤਮ ਨਹੀਂ ਹੋਇਆ, ਤਾਂ ਮੈਂ ਅਸਤੀਫਾ ਦੇ ਦੇਵਾਂਗਾ। ਮੁੱਖ ਮੰਤਰੀ ਨੇ ਕਮਲਨਾਥ ਅਤੇ ਮਨੀਸ਼ ਤਿਵਾੜੀ ਨਾਲ ਫੋਨ 'ਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਆਖਿਆ ਹੈ ਕਿ ਜੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਂਦਾ ਹੈ, ਤਾਂ ਮੈਂ ਪਾਰਟੀ ਤੋਂ ਅਸਤੀਫਾ ਦੇ ਦੇਵਾਂਗਾ।
    Published by:Gurwinder Singh
    First published: