ਖੰਨਾ: ਬੱਚੇ ਨੂੰ ਅਵਾਰਾ ਕੁੱਤੇ ਨੇ ਨੋਚਿਆ, ਸਰਕਾਰੀ ਹਸਪਤਾਲ ਨੇ ਰੈਬੀਜ਼ ਦਾ ਟੀਕਾ ਬਾਹਰੋਂ ਲਗਾਉਣ ਲਈ ਕਿਹਾ...

News18 Punjabi | News18 Punjab
Updated: December 6, 2019, 4:57 PM IST
share image
ਖੰਨਾ: ਬੱਚੇ ਨੂੰ ਅਵਾਰਾ ਕੁੱਤੇ ਨੇ ਨੋਚਿਆ, ਸਰਕਾਰੀ ਹਸਪਤਾਲ ਨੇ ਰੈਬੀਜ਼ ਦਾ ਟੀਕਾ ਬਾਹਰੋਂ ਲਗਾਉਣ ਲਈ ਕਿਹਾ...
ਖੰਨਾ: ਬੱਚੇ ਨੂੰ ਅਵਾਰਾ ਕੁੱਤੇ ਨੇ ਨੋਚਿਆ, ਸਰਕਾਰੀ ਹਸਪਤਾਲ 'ਚ ਨਹੀਂ ਰੈਬਿਜ ਦਾ ਟੀਕਾ..

ਅਵਾਰਾ ਕੁੱਤੇ ਨੇ ਖੰਨਾ ਵਿੱਚ ਇੱਕ ਬੱਤੇ ਨੂੰ ਨੋਚ ਦਿੱਤਾ। ਪਰਿਵਾਰ ਤੁਰੰਤ ਬੱਚੇ ਨੂੰ ਲੈ ਕੇ ਸਰਕਾਰੀ ਹਸਪਤਾਲ ਗਿਆ ਪਰ ਹਸਪਤਾਲ ਵਿੱਚ ਰੈਬੀਜ਼ ਦੇ ਇੰਜੈਕਸ਼ਨ ਤੱਕ ਮੌਜੂਦ ਨਹੀਂ ਸਨ।

  • Share this:
  • Facebook share img
  • Twitter share img
  • Linkedin share img
ਖੰਨਾ ਵਿੱਚ ਅਵਾਰਾ ਕੁੱਤੇ ਨਾ ਮਾਸੂਮ ਬੱਚੇ ਨੂੰ ਨੋਚ ਲਿਆ ਹੈ। ਕੁੱਤੇ ਨੇ ਮਾਸੂਮ ਦੇ ਮੂੰਹ ਨੂੰ ਹੀ ਨੋਚ ਲਿਆ। ਪਰਿਵਾਰ ਤੁਰੰਤ ਬੱਚੇ ਨੂੰ ਲੈ ਕੇ ਸਰਕਾਰੀ ਹਸਪਤਾਲ ਗਿਆ ਪਰ ਹਸਪਤਾਲ ਵਿੱਚ ਰੈਬੀਜ਼ ਦੇ ਇੰਜੈਕਸ਼ਨ ਤੱਕ ਮੌਜੂਦ ਨਹੀਂ ਸਨ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰ ਨੇ ਸਿਰਫ ਟੈੱਟਨੈੱਸ ਦਾ ਟੀਕਾ ਲਗਾਇਆ ਅਤੇ ਦੂਜੇ ਇੰਜੈਕਸ਼ਨ ਬਾਹਰੋਂ ਲਗਾਵਾਉਣ ਲਈ ਕਿਹਾ ਹੈ।

First published: December 6, 2019, 4:56 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading