Home /News /punjab /

ਚੱਲਦੀ ਬੱਸ 'ਚ ਫੋਨ ਉਤੇ ਗੱਲਾਂ ਮਾਰਦਾ ਡਰਾਇਵਰ, ਕਹਿੰਦੈ-ਇੰਜ ਨਹੀਂ ਹੁੰਦੇ ਐਕਸੀਡੈਂਟ, ਵੀਡੀਓ ਵਾਇਰਲ

ਚੱਲਦੀ ਬੱਸ 'ਚ ਫੋਨ ਉਤੇ ਗੱਲਾਂ ਮਾਰਦਾ ਡਰਾਇਵਰ, ਕਹਿੰਦੈ-ਇੰਜ ਨਹੀਂ ਹੁੰਦੇ ਐਕਸੀਡੈਂਟ, ਵੀਡੀਓ ਵਾਇਰਲ

ਚੱਲਦੀ ਬੱਸ 'ਚ ਫੋਨ ਉਤੇ ਗੱਲਾਂ ਮਾਰਦਾ ਡਰਾਇਵਰ, ਕਹਿੰਦੈ-ਇੰਜ ਨਹੀਂ ਹੁੰਦੇ ਐਕਸੀਡੈਂਟ, ਵੀਡੀਓ ਵਾਇਰਲ (Video screenshot)

ਚੱਲਦੀ ਬੱਸ 'ਚ ਫੋਨ ਉਤੇ ਗੱਲਾਂ ਮਾਰਦਾ ਡਰਾਇਵਰ, ਕਹਿੰਦੈ-ਇੰਜ ਨਹੀਂ ਹੁੰਦੇ ਐਕਸੀਡੈਂਟ, ਵੀਡੀਓ ਵਾਇਰਲ (Video screenshot)

ਚੱਲਦੀ ਬੱਸ ਵਿਚ ਫੋਨ ਉਤੇ ਗੱਲਾਂ ਮਾਰਦੇ ਡਰਾਇਵਰ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਕਿਸੇ ਸਵਾਰੀ ਨੇ ਬਣਾਈ ਹੈ। ਹਾਲਾਂਕਿ ਜਦੋਂ ਵੀਡੀਓ ਬਣਾਉਣ ਵਾਲਾ ਡਰਾਇਵਰ ਨੂੰ ਟੋਕਦਾ ਹੈ ਤਾਂ ਉਹ ਆਖ ਰਿਹਾ ਹੈ ਕਿ ਵੀਡੀਓ ਬਣਾ ਲੈ, ਕੋਈ ਦਿੱਕਤ ਨਹੀਂ।

  • Share this:
    ਚੱਲਦੀ ਬੱਸ ਵਿਚ ਫੋਨ ਉਤੇ ਗੱਲਾਂ ਮਾਰਦੇ ਡਰਾਇਵਰ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਕਿਸੇ ਸਵਾਰੀ ਨੇ ਬਣਾਈ ਹੈ। ਹਾਲਾਂਕਿ ਜਦੋਂ ਵੀਡੀਓ ਬਣਾਉਣ ਵਾਲਾ ਡਰਾਇਵਰ ਨੂੰ ਟੋਕਦਾ ਹੈ ਤਾਂ ਉਹ ਆਖ ਰਿਹਾ ਹੈ ਕਿ ਵੀਡੀਓ ਬਣਾ ਲੈ, ਕੋਈ ਦਿੱਕਤ ਨਹੀਂ।

    ਇਸ ਤਰ੍ਹਾਂ ਕੋਈ ਐਕਸੀਡੈਂਟ ਨਹੀਂ ਹੁੰਦਾ। ਇਸ ਤੋਂ ਬਾਅਦ ਬੱਸ ਦਾ ਕੰਡੈਕਟਰ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਡਰਾਇਵਰ ਆਖ ਰਿਹਾ ਹੈ ਕਿ ਉਸ ਦਾ ਵੀ ਪਰਿਵਾਰ ਹੈ। ਕੋਈ ਮਜ਼ਬੂਰੀ ਹੈ। ਉਹ ਆਖ ਰਿਹਾ ਹੈ ਕਿ ਤੁਸੀਂ ਇਹ ਦੱਸੋ ਕਿ ਤੁਹਾਨੂੰ ਕੋਈ ਦਿੱਕਤ ਆਈ ਹੈ।

    ਇਸ ਤੋਂ ਬਾਅਦ ਡਰਾਇਵਰ ਬੱਸ ਰੋਕ ਕੇ ਆਪਣੀ ਸਫਾਈ ਦੇਣ ਲੱਗਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਤੇ ਡਰਾਇਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
    Published by:Gurwinder Singh
    First published:

    Tags: Road accident, Viral news, Viral video

    ਅਗਲੀ ਖਬਰ