• Home
  • »
  • News
  • »
  • punjab
  • »
  • THE HIGH COMMAND ABRUPTLY CONVENED A MEETING OF THE PUNJAB CONGRESS LEGISLATIVE PARTY

ਹਾਈਕਮਾਨ ਨੇ ਅਚਾਨਕ ਬੁਲਾਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ

ਹਾਈਕਮਾਨ ਨੇ ਅਚਾਨਕ ਬੁਲਾਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ (ਫਾਇਲ਼ ਫੋਟੋ)

ਹਾਈਕਮਾਨ ਨੇ ਅਚਾਨਕ ਬੁਲਾਈ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ (ਫਾਇਲ਼ ਫੋਟੋ)

  • Share this:
    ਪੰਜਾਬ ਕਾਂਗਰਸ ਵਿਚ ਇਕ ਵਾਰ ਮੁੜ ਹਲਚਲ ਹੋਈ ਹੈ। ਹਾਈਕਮਾਂਡ ਵੱਲੋਂ ਅਚਾਨਕ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੇ ਐਲਾਨ ਪਿੱਛੋਂ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਇਸ ਮੀਟਿੰਗ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਰਣਨੀਤੀ ਘੜਨ ਨਾਲ ਵੀ ਜੋੜਿਆ ਜਾ ਰਿਹਾ ਹੈ।

    ਮੀਟਿੰਗ ਬਾਰੇ ਜਾਣਕਾਰੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖੁਦ ਟਵੀਟ ਕਰ ਕੇ ਦਿੱਤੀ।



    ਇਹ ਮੀਟਿੰਗ  ਅੱਜ 18 ਸਤੰਬਰ ਨੂੰ ਸ਼ਾਮੀ 5 ਵਜੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਕਚ ਰੱਖੀ ਗਈ ਹੈ। ਹਾਈਕਮਾਨ ਦਾ ਦਾਅਵਾ ਹੈ ਕਿ ਵੱਡੀ ਗਿਣਤੀ ਵਿਧਾਇਕਾਂ ਵੱਲੋਂ ਤੁਰੰਤ ਪੰਜਾਬ ਕਾਂਗਰਸ ਪਾਰਟੀ ਦੀ ਇੱਕ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਅਨੁਸਾਰ ਮੀਟਿੰਗ 18 ਸਤੰਬਰ ਨੂੰ ਸ਼ਾਮ 5:00 ਵਜੇ ਬੁਲਾਈ ਗਈ ਹੈ
    Published by:Gurwinder Singh
    First published: