• Home
  • »
  • News
  • »
  • punjab
  • »
  • THE MANN GOVERNMENT WILL SCRUTINIZE THE RECORDS OF THE COLONIES REGULARIZED DURING THE CHANNI GOVERNMENT

ਚੰਨੀ ਸਰਕਾਰ ਵੇਲੇ ਰੈਗੂਲਰ ਕੀਤੀਆਂ ਗਈਆਂ ਕਲੋਨੀਆਂ ਦੇ ਰਿਕਾਰਡ ਦੀ ਜਾਂਚ ਕਰੇਗੀ ਮਾਨ ਸਰਕਾਰ

ਸਿਆਸਤਦਾਨਾਂ ਨਾਲ ਗੰਢ-ਤੁੱਪ ਕਰਕੇ ਫਾਇਦਾ ਚੁੱਕਣ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਕਈ ਕਲੋਨੀਆਂ ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ। ਫਿਰ ਵੀ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਹੈ। ਭਗਵੰਤ ਮਾਨ ਦੀ ਸਰਕਾਰ ਰਿਕਾਰਡ ਖੰਗਾਲੇਗੀ।

ਚੰਨੀ ਸਰਕਾਰ ਵੇਲੇ ਰੈਗੂਲਰ ਕੀਤੀਆਂ ਗਈਆਂ ਕਲੋਨੀਆਂ ਦੇ ਰਿਕਾਰਡ ਦੀ ਜਾਂਚ ਕਰੇਗੀ ਮਾਨ ਸਰਕਾਰ

  • Share this:
    ਚੰਡੀਗੜ੍ਹ : ਗੈਰਕਾਨੂੰਨੀ ਕਲੋਨੀਆਂ 'ਤੇ ਪੰਜਾ ਸਰਕਾਰ ਦਾ ਸਖਤ ਰੁਖ ਹੈ। ਮਾਨ  ਸਰਕਾਰ ਕਲੋਨੀਆਂ ਦੇ ਰਿਕਾਰਡ ਦੀ ਜਾਂਚ ਕਰੇਗੀ । ਇਹ ਕਲੋਨੀਆਂ ਪਿਛਲੀ ਚਰਨਚੀਤ ਸਿੰਘ ਚੰਨੀ ਸਰਕਾਰ ਵੇਲੇ ਰੈਗੂਲਰ ਕੀਤੀਆਂ ਗਈਆਂ ਸਨ।  ਸਰਕਾਰ ਨੂੰ ਸ਼ਿਕਾਇਤਾਂ ਮਿਲ ਰਹੀਆਂ ਹਨ। ਦੋਸ਼ ਹੈ ਕਿ ਕੋਲੋਨਾਈਜ਼ਰਾਂ ਦੀ ਮਿਲੀ ਭੁਗਤ ਨਾਲ  ਕਲੋਨੀਆਂ ਰੈਗਲੂਰ ਹੋਈਆਂ।

    ਸਿਆਸਤਦਾਨਾਂ ਨਾਲ ਗੰਢ-ਤੁੱਪ ਕਰਕੇ ਫਾਇਦਾ ਚੁੱਕਣ ਦਾ ਇਲਜ਼ਾਮ ਹੈ। ਇਲਜ਼ਾਮ ਹੈ ਕਿ ਕਈ ਕਲੋਨੀਆਂ ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ। ਫਿਰ ਵੀ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਹੈ। ਭਗਵੰਤ ਮਾਨ ਦੀ ਸਰਕਾਰ  ਰਿਕਾਰਡ ਖੰਗਾਲੇਗੀ।

    ਇਲਜ਼ਾਮ ਹੈ ਕਿ ਕਈ ਕਲੋਨੀਆਂ ਚ ਬੁਨਿਆਦੀ ਸਹੂਲਤਾਂ ਵੀ ਨਹੀਂ ਸਨ ਫਿਰ ਵੀ ਉਨ੍ਹਾਂ ਨੂੰ ਰੈਗੂਲਰ ਕੀਤਾ ਗਿਆ ਹੈ।
    Published by:Sukhwinder Singh
    First published: