Home /News /punjab /

Goldy Brar ਤੇ Bambiha Group ਵਿਚਾਲੇ ਧਮਕੀਆਂ ਦਾ ਸਿਲਸਿਲਾ ਜਾਰੀ, ਭਖਦੀ ਜਾ ਰਹੀ ਹੈ ਸੋਸ਼ਲ ਵਾਰ

The series of threats between Goldy Brar and Bambiha Group continues: ਰਾਜਸਥਾਨ ਦੇ ਨਾਗੌਰ 'ਚ ਗੈਂਗਸਟਰ ਸੰਦੀਪ ਬਿਸ਼ਨੋਈ (Sandeep Bishnoi) ਦੀ ਅਦਾਲਤ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਗੈਂਗਸਟਰ ਦਵਿੰਦਰ ਬੰਬੀਹਾ (Bambiha Group) ਧੜੇ ਨੇ ਇਸ ਦੀ ਜ਼ਿੰਮੇਵਾਰੀ ਲਈ, ਜਦਕਿ ਗੋਲਡੀ ਬਰਾੜ (Goldy Brar) ਨੇ ਉਕਤ ਧੜੇ ਨੂੰ ਫਰਜ਼ੀ ਬਦਮਾਸ਼ ਕਰਾਰ ਦਿੰਦਿਆਂ ਉਨ੍ਹਾਂ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਇਸ ਦੌਰਾਨ ਦੋਵਾਂ ਗਰੁੱਪਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ-ਦੂਜੇ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਬਾਅਦ ਉਨ੍ਹਾਂ ਵਿਚਕਾਰ ਧਮਕੀਆਂ ਦਾ ਸਿਲਸਿਲਾ ਜਾਰੀ ਹੈ।

ਹੋਰ ਪੜ੍ਹੋ ...
  • Share this:

ਇਸ ਵਿਚਕਾਰ ਗੈਂਗਸਟਰ ਸੰਪਤ ਨਹਿਰਾਂ ਅਤੇ ਲਾਰੇਂਸ ਬਿਸ਼ਨੋਈ ਦੀ ਫੇਸਬੁੱਕ ਪੋਸਟ ਸਾਹਮਣੇ ਆਈ ਹੈ।

ਉਨ੍ਹਾਂ ਬੰਬਈ ਗਰੁੱਪ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਸੰਦੀਪ ਬਿਸ਼ਨੋਈ ਦੇ ਕਤਲ ਦੀ ਗੱਲ ਕਰ ਕੇ ਅਸੀਂ ਜਾਣਦੇ ਹਾਂ ਕਿ ਤੁਹਾਡੇ 'ਚ ਕਿੰਨੀ ਤਾਕਤ ਹੈ। ਅਸੀਂ ਪਹਿਲਾਂ ਮਾਰਦੇ ਹਾਂ ਫਿਰ ਪੋਸਟ ਕਰਦੇ ਹਾਂ...

Published by:Rupinder Kaur Sabherwal
First published:

Tags: AAP, AAP Punjab, Bambiha, Gangster, Goldy brar, Police, Punjab