ਸੰਗਰੂਰ ਪਹੁੰਚਣ ਉਤੇ ਸਿੱਖ ਜਥੇਬੰਦੀ ਵੱਲੋਂ ਸੁਖਬੀਰ ਦਾ ਜ਼ੋਰਦਾਰ ਵਿਰੋਧ

News18 Punjabi | News18 Punjab
Updated: September 29, 2020, 5:37 PM IST
share image
ਸੰਗਰੂਰ ਪਹੁੰਚਣ ਉਤੇ ਸਿੱਖ ਜਥੇਬੰਦੀ ਵੱਲੋਂ ਸੁਖਬੀਰ ਦਾ ਜ਼ੋਰਦਾਰ ਵਿਰੋਧ
ਸੰਗਰੂਰ ਪਹੁੰਚਣ ਉਤੇ ਸਿੱਖ ਜਥੇਬੰਦੀ ਵੱਲੋਂ ਸੁਖਬੀਰ ਦਾ ਜ਼ੋਰਦਾਰ ਵਿਰੋਧ

  • Share this:
  • Facebook share img
  • Twitter share img
  • Linkedin share img
ਅੱਜ ਸੰਗਰੂਰ ਪਹੁੰਚਣ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ।

ਸੰਗਰੂਰ ਦੇ ਨਾਨਕਿਆਂਣਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਅਕਲੀ ਆਗੂਆਂ ਦੇ ਇਕੱਠ ਨੂੰ ਸੰਬੋਧਨ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨ ਲਈ ਗੁਰਦੁਆਰੇ ਵੱਲ ਵਧ ਰਹੇ ਸਿੱਖ ਜਥੇ ਨੂੰ ਪੁਲਿਸ ਵਲੋਂ ਕੁਝ ਦੇਰ ਰੋਕ ਲਿਆ ਗਿਆ ਪਰ ਕਾਰਕੁਨਾਂ ਵਲੋਂ ਬਾਦਲ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਸਿੱਖ ਜਥੇਬੰਦੀ ਨੇ ਬੇਅਦਬੀ ਅਤੇ 328 ਪਾਵਨ ਸਰੂਪ ਲਾਪਤਾ ਮਾਮਲੇ ਦੇ ਰੋਸ ਵਜੋਂ ਸੁਖਬੀਰ ਨੂੰ ਕਾਲੀਆਂ ਝੰਡੀਆਂ ਦਖਾਈਆਂ ਅਤੇ ਨਾਅਰੇਬਾਜ਼ੀ ਕੀਤੀ
ਸਿੱਖ ਸਦਭਾਵਨਾ ਦਲ ਨੇ ਸੁਖਬੀਰ ਦੇ ਕਾਫਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਉਨ੍ਹਾਂ ਨੂੰ ਰੋਕ ਲਿਆ।
Published by: Gurwinder Singh
First published: September 29, 2020, 5:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading