Home /News /punjab /

ਮਾਨਸਾ: ਥਾਣੇਦਾਰ ਦੇ ਮੁੰਡੇ ਨੇ ਇੱਕ ਨੌਜਵਾਨ 'ਤੇ ਕੀਤੀ ਫਾਇਰਿੰਗ

ਮਾਨਸਾ: ਥਾਣੇਦਾਰ ਦੇ ਮੁੰਡੇ ਨੇ ਇੱਕ ਨੌਜਵਾਨ 'ਤੇ ਕੀਤੀ ਫਾਇਰਿੰਗ

ਮਾਨਸਾ ਦੇ ਪਿੰਡ ਖਿਆਲਾ 'ਚ ਥਾਣੇਦਾਰ ਦੇ ਮੁੰਡੇ ਨੇ ਇੱਕ ਨੌਜਵਾਨ ਤੇ ਕੀਤੀ ਫਾਇਰਿੰਗ-

ਮਾਨਸਾ ਦੇ ਪਿੰਡ ਖਿਆਲਾ 'ਚ ਥਾਣੇਦਾਰ ਦੇ ਮੁੰਡੇ ਨੇ ਇੱਕ ਨੌਜਵਾਨ ਤੇ ਕੀਤੀ ਫਾਇਰਿੰਗ-

ਮਾਨਸਾ ਦੇ ਪਿੰਡ ਖਿਆਲਾ 'ਚ ਥਾਣੇਦਾਰ ਦੇ ਮੁੰਡੇ ਨੇ ਇੱਕ ਨੌਜਵਾਨ 'ਤੇ ਫਾਇਰਿੰਗ ਕੀਤੀ ਪਰ ਖੁਸਖਿਸਮਤ ਨਾਲ ਨੌਜਵਾਨ ਵਾਲ-ਵਾਲ ਬਚਿਆ। ਗੋਲੀ ਚਲਾਉਣ ਵਾਲੇ 'ਤੇ ਨਸ਼ੇ ਚ ਹੋਣ ਦਾ ਇਲਜ਼ਾਮ ਹੈ। ਫਿਲਹਾਲ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

 • Share this:
  ਮਾਨਸਾ ਦੇ ਪਿੰਡ ਖਿਆਲਾ 'ਚ ਥਾਣੇਦਾਰ ਦੇ ਲੜਕੇ ਨੇ ਨੌਜਵਾਨ 'ਤੇ ਗੋਲੀ ਚਲਾ ਦਿੱਤੀ ਪਰ ਉਹ ਵਾਲ-ਵਾਲ ਬਚ ਗਿਆ। ਐੱਸਐੱਚਓ ਦਾ ਮੁਲਜ਼ਮ ਲੜਕਾ ਅਧਿਆਪਕ ਦੀ ਪਤਨੀ ਨੂੰ ਲੈਣ ਲਈ ਸਕੂਲ ਆਇਆ ਤਾਂ ਉਸ ਦੌਰਾਨ ਤਕਰਾਰ ਹੋ ਗਈ, ਜਿਸ ਕਾਰਨ ਐੱਸਐੱਚਓ ਦੇ ਪੁੱਤਰ ਨੇ ਪਿਸਤੌਲ ਕੱਢ ਕੇ ਫਾਇਰ ਕਰ ਦਿੱਤਾ। ਜਿਸ ਕਾਰਨ ਨੌਜਵਾਨ ਵਾਲ-ਵਾਲ ਬਚ ਗਿਆ। ਦੋਸ਼ ਹੈ ਕਿ ਮੁਲਜ਼ਮ ਨੇ ਸ਼ਰਾਬ ਪੀਤੀ ਹੈ ਪਰ ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
  Published by:Sukhwinder Singh
  First published:

  Tags: Firing, Mansa

  ਅਗਲੀ ਖਬਰ