ਪਰਾਲੀ ਨਾ ਸਾੜਣ ਲਈ ਸਮਝਾਉਣ ਆਏ ਅਧਿਕਾਰੀ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਉ

News18 Punjabi | News18 Punjab
Updated: October 28, 2020, 6:33 PM IST
share image
ਪਰਾਲੀ ਨਾ ਸਾੜਣ ਲਈ ਸਮਝਾਉਣ ਆਏ ਅਧਿਕਾਰੀ ਦਾ ਪਿੰਡ ਵਾਸੀਆਂ ਨੇ ਕੀਤਾ ਘਿਰਾਉ
ਨਾਹਰੇਬਾਜ਼ੀ ਕਰਦੇ ਹੋਏ ਕਿਸਾਨ

ਪਿੰਡ ਵਿੱਚ ਦੁਬਾਰਾ ਨਾ ਆਉਣ ਦੀ ਦਿੱਤੀ ਚੇਤਾਵਨੀ

  • Share this:
  • Facebook share img
  • Twitter share img
  • Linkedin share img
Munish Garg

ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।  ਪੰਜਾਬ ਦੇ ਕਿਸਾਨ ਪਰਾਲੀ ਸਾੜਨ ਦਾ ਐਲਾਨ ਕਰ ਰਹੇ ਹਨ। ਅੱਜ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਤੰਗਰਾਲੀ ਵਿਖੇ ਪਰਾਲੀ ਨਾ ਜਲਾਉਣ ਲਈ ਕਿਸਾਨਾ ਨੂੰ ਜਾਗਰੂਕ ਕਰਨ ਵਾਸਤੇ ਪੰਚਾਇਤ ਵਿਭਾਗ ਦੇ ਸੈਕਟਰੀ ਦਾ ਪਿੰਡ ਵਾਸੀਆਂ ਨੇ ਘਿਰਾਉ ਕਰ ਲਿਆ।

ਪਿੰਡ ਦੇ ਕਿਸਾਨਾਂ ਨੇ ਸੈਕਟਰੀ ਨੂੰ ਖਰੀਆਂ ਖਰੀਆਂ ਸੁਣਾਈਆਂ। ਕਿਸਾਨਾਂ ਨੇ ਸੈਕਟਰੀ ਨੂੰ ਘੇਰਦੇ ਕਿਹਾ ਕਿ ਉਹ ਸਾਡੇ ਪਿੰਡ ਵਿੱਚ ਨਾ ਆਉਣ ਕਿਉਂਕਿ  ਅਸੀ ਅੱਗ ਹਰ ਹਾਲ ਵਿੱਚ ਲਗਾ ਕੇ ਰਹਾਗੇ। ਕਿਸਾਨ ਆਗੂਆਂ ਨੇ ਸਰਕਾਰ ਕਿਸਾਨਾਂ ਖਿਲਾਫ ਮਾਮਲੇ ਦਰਜ ਕਰਨ ਦੀ ਧਮਕੀ ਦੇ ਰਹੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਨੇ ਮਾਮਲੇ ਦਰਜ ਕੀਤੇ ਤਾਂ ਕਿਸਾਨ ਆਪਣਾ ਸ਼ੰਘਰਸ ਕਰਨਗੇ।
Published by: Ashish Sharma
First published: October 28, 2020, 6:29 PM IST
ਹੋਰ ਪੜ੍ਹੋ
ਅਗਲੀ ਖ਼ਬਰ