Home /News /punjab /

Weather Report: ਪੰਜਾਬ-ਹਰਿਆਣਾ 'ਚ ਅਗਲੇ ਪੰਜ ਦਿਨ ਤੱਕ ਨਹੀਂ ਕੋਈ ਬਦਲਾਅ, ਝੱਲਣੀ ਪੈ ਸਕਦੀ ਹੈ ਗਰਮੀ ਦੀ ਮਾਰ

Weather Report: ਪੰਜਾਬ-ਹਰਿਆਣਾ 'ਚ ਅਗਲੇ ਪੰਜ ਦਿਨ ਤੱਕ ਨਹੀਂ ਕੋਈ ਬਦਲਾਅ, ਝੱਲਣੀ ਪੈ ਸਕਦੀ ਹੈ ਗਰਮੀ ਦੀ ਮਾਰ

 Weather Report: ਪੰਜਾਬ-ਹਰਿਆਣਾ 'ਚ ਅਗਲੇ ਪੰਜ ਦਿਨ ਤੱਕ ਨਹੀਂ ਕੋਈ ਬਦਲਾਅ, ਝੱਲਣੀ ਪਵੇਗੀ ਗਰਮੀ ਦੀ ਮਾਰ

Weather Report: ਪੰਜਾਬ-ਹਰਿਆਣਾ 'ਚ ਅਗਲੇ ਪੰਜ ਦਿਨ ਤੱਕ ਨਹੀਂ ਕੋਈ ਬਦਲਾਅ, ਝੱਲਣੀ ਪਵੇਗੀ ਗਰਮੀ ਦੀ ਮਾਰ

Punjab-Haryana Weather Report: ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਜਿਸਦੇ ਚਲਦੇ ਕਈ ਥਾਵਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਭਾਰਤ ਦੀ ਗੱਲ ਕਰੀਏ ਤਾਂ ਕਈ ਸ਼ਹਿਰਾਂ ਵਿੱਚ ਹੜ੍ਹ ਦਾ ਸਾਹਮਣਾ ਕਰਦੇ ਹੋਏ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਆਉਣ ਵਾਲੇ ਪੰਜ ਦਿਨਾਂ ਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਹੈ। ਜਿਸਦੇ ਚੱਲਦੇ ਲੋਕਾਂ ਨੂੰ ਗਰਮੀ ਸਹਿਣੀ ਪਵੇਗੀ।

ਹੋਰ ਪੜ੍ਹੋ ...
  • Share this:

    Punjab-Haryana Weather Report: ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਜਿਸਦੇ ਚਲਦੇ ਕਈ ਥਾਵਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉੱਤਰ ਭਾਰਤ ਦੀ ਗੱਲ ਕਰੀਏ ਤਾਂ ਕਈ ਸ਼ਹਿਰਾਂ ਵਿੱਚ ਹੜ੍ਹ ਦਾ ਸਾਹਮਣਾ ਕਰਦੇ ਹੋਏ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿੱਚ ਆਉਣ ਵਾਲੇ ਪੰਜ ਦਿਨਾਂ ਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ ਹੈ। ਜਿਸਦੇ ਚੱਲਦੇ ਲੋਕਾਂ ਨੂੰ ਗਰਮੀ ਸਹਿਣੀ ਪਵੇਗੀ। ਕਈ ਸੂਬਿਆਂ 'ਚ ਮਾਨਸੂਨ ਕਮਜ਼ੋਰ ਰਿਹਾ ਹੈ। ਜਦੋਂਕਿ ਸੂਬੇ ਦੇ ਵੱਖ-ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ।

    ਉੱਤਰੀ ਭਾਰਤ ਦੇ ਇਲਾਕਿਆਂ ਵਿੱਚ ਰਿਕਾਰਡ ਕੀਤੇ ਗਏ 24 ਘੰਟਿਆਂ ਦੇ ਮੀਂਹ ਦੇ ਅੰਕੜੇ:

    ਪੰਜਾਬ:

    ਫੈਂਗੋਟਾ (PTK) = 41.6 ਮਿ.ਮੀ

    ਰਣਜੀਤ ਸਾਗਰ ਡੈਮ (PTK) = 26.0 ਮਿ.ਮੀ

    ਬਟਾਲਾ (ਜੀਡੀਪੀ) = 14.0 ਮਿ.ਮੀ

    ਅਠਵਾਲ (ਜੀਡੀਪੀ) = 10.0 ਮਿ.ਮੀ

    ਗੜ੍ਹਸ਼ੰਕਰ (HSP) = 4.0 ਮਿ.ਮੀ


    ਹਰਿਆਣਾ:

    ਫਰੀਦਾਬਾਦ = 75.0 ਮਿ.ਮੀ

    ਬਾਦਖਲ (FDB) = 74.0 ਮਿ.ਮੀ

    ਵਜ਼ੀਰਾਬਾਦ (GRG) = 57.0 ਮਿ.ਮੀ

    ਕਾਲਕਾ (PNC) = 48.0 ਮਿ.ਮੀ

    ਗਾਂਚੀ 9FBD0=42.0 ਮਿ.ਮੀ

    ਬਰਾੜਾ (AMB) = 15.0 ਮਿ.ਮੀ

    ਮੋਰਨੀ (PNC) = 10.0 ਮਿ.ਮੀ

    ਮਾਨੇਸਰ (GRG) = 7.0 ਮਿ.ਮੀ

    ਹੋਡਲ (PLW) ਅਤੇ ਸਿਰਸਾ = 6.0 ਮਿ.ਮੀ

    ਨਗੀਨਾ (ਨੂਹ) ਅਤੇ ਤਾਜੇਵਾਲਾ (YMN) = 5.0 ਮਿ.ਮੀ

    ਅਗਲੇ 24 ਘੰਟਿਆਂ ਦੌਰਾਨ, ਮੌਸਮ ਪ੍ਰਣਾਲੀਆਂ ਵੱਲੋਂ ਜੰਮੂ-ਕਸ਼ਮੀਰ, ਪੰਜਾਬ ਦੇ ਕੁਝ ਹਿੱਸਿਆਂ, ਉੱਤਰੀ ਹਰਿਆਣਾ ਅਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼ ਦੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ, ਹਰਿਆਣਾ ਐਨਸੀਆਰ ਦਿੱਲੀ ਵਿੱਚ ਜ਼ਿਆਦਾਤਰ ਸਥਾਨਾਂ 'ਤੇ ਵੱਧ ਤੋਂ ਵੱਧ ਤਾਪਮਾਨ 34.0 ਡਿਗਰੀ ਸੈਲਸੀਅਸ ਤੋਂ 37.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਹਰਿਆਣਾ ਐਨਸੀਆਰ ਦਿੱਲੀ ਵਿੱਚ ਜ਼ਿਆਦਾਤਰ ਸਥਾਨਾਂ 'ਤੇ ਘੱਟੋ-ਘੱਟ ਤਾਪਮਾਨ 24.0 ਡਿਗਰੀ ਸੈਲਸੀਅਸ ਤੋਂ 28.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

    Published by:Rupinder Kaur Sabherwal
    First published:

    Tags: Haryana, Hot Weather, Punjab, Temperature, Weather