ਪੰਜਾਬ ਦੇ ਹਰ ਜ਼ਿਲ੍ਹੇ ਦਾ ਅੱਜ ਦਾ ਮੌਸਮ ਇੰਝ ਰਹੇਗਾ...

News18 Punjab
Updated: August 19, 2019, 8:43 AM IST
share image
ਪੰਜਾਬ ਦੇ ਹਰ ਜ਼ਿਲ੍ਹੇ ਦਾ ਅੱਜ ਦਾ ਮੌਸਮ ਇੰਝ ਰਹੇਗਾ...
ਪੰਜਾਬ ਦੇ ਹਰ ਜ਼ਿਲ੍ਹੇ ਦਾ ਅੱਜ ਦਾ ਮੌਸਮ ਇੰਝ ਰਹੇਗਾ...

  • Share this:
  • Facebook share img
  • Twitter share img
  • Linkedin share img
-ਮੋਗਾ ਤੇ ਸੰਗਰੂਰ ਵਿੱਚ ਮੌਸਮ ਰਹੇਗਾ ਸਾਫ।

-ਪਟਿਆਲਾ, ਲੁਧਿਆਣਾ ਤੇ ਬਠਿੰਡਾ ਵਿੱਚ ਰਹਿਣਗੇ ਬੱਦਲ।

-ਅੰਮ੍ਰਿਤਸਰ ਤੇ ਅਨੰਦਪੁਰ ਸਾਹਿਬ ਵਿੱਚ ਬੱਦਲਵਾਈ ਤੇ ਤੂਫਾਨ। 30 ਪ੍ਰਤੀਸ਼ਤ ਮੀਂਹ ਪੈਣ ਦੀ ਸੰਭਾਵਨਾ।
-ਚੰਡੀਗੜ੍ਹ ਤੇ ਮੋਹਾਲੀ ਵਿੱਚ ਦੁਪਹਿਰ ਤੋਂ ਬਾਅਦ ਤੂਫਾਨ ਦੇ ਅਸਾਰ। ਸਥਾਨਕ ਤੌਰ ਤੇ ਭਾਰੀ ਮੀਂਹ ਦੀ ਸੰਭਵਾਨਾ।

ਰੂਪਨਨਗਰ ਵਿੱਚ ਅੱਜ ਵੀ ਬੱਦਲਵਾਈ ਤੇ ਤੂਫਾਨ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ।

ਪਠਾਨਕੋਟ- ਸਾਫ ਮੌਸਮ।

ਗੁਰਦਾਸਪੁਰ- ਸਾਫ ਮੌਸਮ।

ਹੁਸ਼ਿਆਰਪੁਰ- ਸਾਫ ਮੌਸਮ।

ਮਾਨਸਾ- ਮੌਸਮ ਸਾਫ।

ਤਰਨਤਾਰਨ- ਮੌਸਮ ਸਾਫ..ਪਰ ਮੀਂਹ ਪੈਣ ਦੇ ਅਸਾਰ।

ਕਪੂਰਥਲਾ- ਥੋੜੇ ਜਿਹੇ ਬੱਦਲ।

ਫਿਰੋਜ਼ਪੁਰ ਵਿੱਚ ਸਵੇਰ ਸਮੇਂ ਹਨੇਰੀ। 50 ਪ੍ਰਤੀਸ਼ਤ ਮੀਂਹ ਪੈਣ ਦੀ ਸੰਭਾਵਨਾ।
First published: August 19, 2019
ਹੋਰ ਪੜ੍ਹੋ
ਅਗਲੀ ਖ਼ਬਰ