ਹਨੇਰੀ ਕਾਰਨ ਰਾਜਪੁਰਾ ਵਿਚ ਬਿਜਲੀ ਹੋਈ ਗੁਲ ਸੜਕਾਂ ਤੇ ਟੁਟੇ ਪਏ ਦਰੱਖਤ

News18 Punjabi | News18 Punjab
Updated: June 11, 2021, 11:42 AM IST
share image
ਹਨੇਰੀ ਕਾਰਨ ਰਾਜਪੁਰਾ ਵਿਚ ਬਿਜਲੀ ਹੋਈ ਗੁਲ ਸੜਕਾਂ ਤੇ ਟੁਟੇ ਪਏ ਦਰੱਖਤ
ਹਨੇਰੀ ਕਾਰਨ ਰਾਜਪੁਰਾ ਵਿਚ ਬਿਜਲੀ ਹੋਈ ਗੁਲ ਸੜਕਾਂ ਤੇ ਟੁਟੇ ਪਏ ਦਰੱਖਤ

ਹਨੇਰੀ ਕਾਰਨ ਰਾਜਪੁਰਾ ਵਿਚ ਬਿਜਲੀ ਹੋਈ ਗੁਲ ਸੜਕਾਂ ਤੇ ਟੁਟੇ ਪਏ ਦਰੱਖਤ

  • Share this:
  • Facebook share img
  • Twitter share img
  • Linkedin share img
ਅਮਰਜੀਤ ਸਿੰਘ ਪੰਨੂ

ਬੀਤੀ ਰਾਤ ਰਾਜਪੁਰਾ ਵਿਚ ਤੇਜ਼ ਤੂਫ਼ਾਨ ਕਾਰਨ ਸੜਕਾਂ ਤੇ ਲੱਗੇ ਦਰੱਖਤ ਵੱਡੀ ਗਿਣਤੀ ਵਿਚ ਸੜਕਾਂ ਦੇ ਵਿਚਕਾਰ ਡਿੱਗ ਗਏ ਜਿਸ ਕਾਰਨ ਆਵਾਜਾਈ ਵੀ ਠੱਪ ਹੋ ਗਈ ਹੈ ਰਾਜਪੁਰਾ ਦੀਆ ਦੁਕਾਨਾਂ ਦੇ ਬੋਰਡ ਵੱਡੀ ਗਿਣਤੀ ਵਿਚ ਟੁੱਟ ਗਏ ਸਨ ਰਾਜਪੁਰਾ ਟਾਊਨ  ਦੀਆ ਸੜਕਾਂ ਤੇ ਦਰਜਨਾਂ ਦੇ  ਹਿਸਾਬ ਨਾਲ ਦਰੱਖਤ ਡਿਗੇ ਹੋਏ ਹਨ ਬਿਜਲੀ ਦੀਆ ਤਾਰਾ ਦੇ ਖੱਬੇ ਡਿਗੇ ਹੋਏ ਹਨ ਤੇਜ ਹਨੇਰੀ ਕਾਰਨ ਕਣਕ ਤੇ ਦੇ ਗੋਦਾਮ ਵਿਚ ਪਈ ਕਣਕ ਤੋਂ  ਤਰਪਾਲਾਂ ਵੀ ਉੱਡ ਗਈਆਂ ਹਨ ਅਤੇ ਕਣਕ ਵੀ ਬਰਸਾਤ ਵਿਚ ਭਿੱਜ ਗਈ ਹੈ ਰਾਜਪੁਰਾ ਸਿੰਘ ਸਭਾ ਰੋੜ ਤੇ ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਹਨ ਰਾਜਪੁਰਾ ਦੇ ਸਿਵਿਲ ਹਸਪਤਾਲ ਦੇ ਸੜਕ ਤੇ ਦਰੱਖਤ ਡਿਗਣ ਕਾਰਨ ਰਾਸਤਾ ਵੀ ਬੰਦ ਪਾਇਆ ਹੈ ਅਤੇ ਬਿਜਲੀ ਦੇ ਖਮਬੇ ਵੀ ਗਿਰੇ ਪਾਏ ਹਨ ਅਤੇ ਸਾਰੇ ਸ਼ਹਿਰ ਵਿਚ ਬਿਜਲੀ ਬਿਲਕੁਲ ਬੰਦ ਪਈ ਹੈ ਜਿਸ ਕਾਰਨ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ ਤੇਜ ਹਨੇਰੀ ਨੇ ਵੱਡੀ ਗਿਣਤੀ ਵਿਚ ਲੋਕਾਂ ਦਾ ਨੁਕਸਾਨ ਕੀਤਾ ਹੈ
ਦੁਕਾਨਦਾਰ ਨੇ ਦਸਿਆ ਕਿ ਮੇਂ ਰਾਜਪੁਰਾ ਦੇ ਟਾਊਨ ਵਿਚ ਦੁਕਾਨ ਕਰਦਾ ਹਾਂ ਮੇਰੀ ਦੁਕਾਨ ਅੱਗੇ ਕਾਫੀ ਪੁਰਾਣਾ ਦਰੱਖਤ ਲੱਗਿਆ ਹੋਇਆ ਸੀ ਤੇਜ ਹਨੇਰੀ ਕਾਰਨ ਉਹ ਟੁੱਟ ਗਿਆ ਸੀ ਜਿਸ ਕਾਰਨ ਸਾਡਾ ਕਾਫੀ ਨੁਕਸਾਨ ਹੋਇਆ ਹੈ ਅਤੇ ਰਾਤ ਦੀ ਬਿਜਲੀ ਵੀ ਬਿਲਕੁਲ ਬੰਦ ਪਾਈ ਹੈ
ਰਾਜਪੁਰਾ ਦੇ ਸ਼ਹਿਰ ਵਿਚ ਦੁਕਾਨਾਂ ਦੇ ਬਾਹਰ ਕਾਫੀ ਦਰੱਖਤ ਢਿਗੇ ਹੋਏ ਹਨ ਪਰ ਸਥਾਨਕ ਪ੍ਰਦਰਸ਼ਨ ਦਾ ਅਧਿਕਾਰੀ ਕੋਈ ਵੀ ਇਹਨਾਂ ਨੂੰ ਸੜਕ ਤੋਂ ਪਾਸੇ ਕਰਨ ਲਈ ਨਹੀਂ ਆਇਆ ਹੈ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ ਰਾਜਪੁਰਾ ਦੀ ਸਿਵਿਲ ਹਸਪਤਾਲ ਰੋੜ ਪੁਰਾਣਾ ਰਾਜਪੁਰਾ ਅਤੇ ਸਿਵਿ ਹਸਪਤਾਲ ਰਾਜਪੁਰਾ ਦੇ ਗੇਟ ਵਿਚ ਵੱਡੇ ਦਰੱਖਤ ਡਿਗੇ ਪਾਏ ਹਨ
Published by: Ramanpreet Kaur
First published: June 11, 2021, 11:42 AM IST
ਹੋਰ ਪੜ੍ਹੋ
ਅਗਲੀ ਖ਼ਬਰ