Home /News /punjab /

ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ

ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ

ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ (ਫਾਇਲ ਫੋਟੋ)

ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ (ਫਾਇਲ ਫੋਟੋ)

ਠੇਕੇਦਾਰ ਨੇ ਢੱਕਣ ਖੋਲ੍ਹ ਦਿੱਤਾ ਅਤੇ ਉਪਰ ਬੋਰੀ ਰੱਖ ਕੇ ਖਾਣਾ ਖਾਣ ਚਲਾ ਗਿਆ। ਢਾਈ ਸਾਲ ਦੀ ਲੜਕੀ ਖੇਡਦੇ ਸਮੇਂ ਇਸ ਵਿੱਚ ਡਿੱਗ ਗਈ ਸੀ, ਉਸ ਨੂੰ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

 • Share this:

  ਮੋਹਾਲੀ ਦੇ ਪਿੰਡ ਨਵਾਂ ਗਾਓਂ 'ਚ ਸੀਵਰੇਜ ਵਿਚ ਡਿੱਗਣ ਕਾਰਨ ਢਾਈ ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੀਵਰੇਜ ਦਾ ਢੱਕਣ ਖੁੱਲ੍ਹਾ ਸੀ ਤੇ ਇਹ ਬੱਚੀ ਇਸ ਦੇ ਵਿੱਚ ਜਾ ਡਿੱਗੀ।

  ਪਤਾ ਲੱਗਾ ਹੈ ਕਿ ਪਿੰਡ ਵਿਚ ਬਣੇ ਇਕ ਘਰ ਦਾ ਸੀਵਰੇਜ ਓਵਰਫਲੋਅ ਹੋ ਗਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਕੰਚਨ ਕੁਮਾਰ ਨੇ ਠੇਕੇਦਾਰ ਨੂੰ ਬੁਲਾ ਕੇ ਇਸ ਦੀ ਮੁਰੰਮਤ ਕਰਨ ਲਈ ਕਿਹਾ।

  ਠੇਕੇਦਾਰ ਨੇ ਢੱਕਣ ਖੋਲ੍ਹ ਦਿੱਤਾ ਅਤੇ ਉਪਰ ਬੋਰੀ ਰੱਖ ਕੇ ਖਾਣਾ ਖਾਣ ਚਲਾ ਗਿਆ। ਢਾਈ ਸਾਲ ਦੀ ਲੜਕੀ ਖੇਡਦੇ ਸਮੇਂ ਇਸ ਵਿੱਚ ਡਿੱਗ ਗਈ ਸੀ, ਉਸ ਨੂੰ ਪੀਜੀਆਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

  Two and a half year old girl died after falling due to open sewerage cover in Mohali ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ
  ਮੋਹਾਲੀ: ਢਾਈ ਸਾਲਾ ਬੱਚੀ ਖੇਡਦੇ-ਖੇਡਦੇ ਸੀਵਰੇਜ ਵਿੱਚ ਡਿੱਗੀ, ਮੌਤ (ਫਾਇਲ ਫੋਟੋ)

  Published by:Gurwinder Singh
  First published:

  Tags: Accident