Home /News /punjab /

ਪਟਿਆਲਾ: ਦੋ ਦਿਨਾਂ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ, ਨੋਚ-ਨੋਚ ਖਾ ਰਹੇ ਸਨ ਆਵਾਰਾ ਕੁੱਤੇ

ਪਟਿਆਲਾ ’ਚ ਗੁਰਦੇਵ ਐਨਕਲੇਵ ਦੇ ਕੋਲ ਦੋ ਦਿਨ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ ਜਿਸ ਨੂੰ ਆਵਾਰਾ ਕੁੱਤੇ ਨੋਚ ਰਹੇ ਸਨ।

  • Share this:
    ਪਟਿਆਲਾ ’ਚ ਗੁਰਦੇਵ ਐਨਕਲੇਵ ਦੇ ਕੋਲ ਦੋ ਦਿਨ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ ਜਿਸ ਨੂੰ ਆਵਾਰਾ ਕੁੱਤੇ ਨੋਚ ਰਹੇ ਸਨ।

    ਇਕ ਪਾਸੇ ਜਿੱਥੇ ਸਰਕਾਰਾਂ ਕੁੜੀਆਂ ਨੂੰ ਅੱਗੇ ਵਧਾਉਣ ਦੀ ਗੱਲ ਕਰ ਰਹੀਆਂ ਹਨ, ਦੂਜੇ ਪਾਸੇ ਛੋਟੀ ਮਾਨਸਿਕਤਾ ਵਾਲੇ ਲੋਕ ਅਜੇ ਵੀ ਮਾਸੂਮ ਬੱਚੀਆਂ ਨੂੰ ਜੰਮਦੇ ਹੀ ਸੁੱਟ ਰਹੇ ਹਨ।

    ਇਸੇ ਤਰ੍ਹਾਂ ਦਾ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਦਿਨ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ ਜਿਸ ਨੂੰ ਆਵਾਰਾ ਕੁੱਤੇ ਨੋਚ ਰਹੇ ਸਨ। ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਗੁਰਦੇਵ ਐਨਕਲੇਵ ਦੇ ਕੋਲ ਬੱਚੀ ਦੀ ਲਾਸ਼ ਮਿਲੀ ਹੈ। ਫਿਲਹਾਲ ਮੌਕੇ ਉਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
    Published by:Gurwinder Singh
    First published:

    Tags: Death, Murder, Stray dogs

    ਅਗਲੀ ਖਬਰ