Home /News /punjab /

ਮੁਹਾਲੀ : 6 ਕਰੋੜ ਲੁੱਟ ਹੋਏ ਫਰਾਰ, ਲੁਟੇਰਿਆਂ 'ਤੇ ਕੀਤੀ ਫਾਇਰਿੰਗ 'ਚ ਗੋਲੀ ਫਲ ਵੇਚਣ ਵਾਲੇ ਦੇ ਲੱਗੀ..

ਮੁਹਾਲੀ : 6 ਕਰੋੜ ਲੁੱਟ ਹੋਏ ਫਰਾਰ, ਲੁਟੇਰਿਆਂ 'ਤੇ ਕੀਤੀ ਫਾਇਰਿੰਗ 'ਚ ਗੋਲੀ ਫਲ ਵੇਚਣ ਵਾਲੇ ਦੇ ਲੱਗੀ..

ਮੁਹਾਲੀ : 6 ਕਰੋੜ ਲੁੱਟ ਹੋਏ ਫਰਾਰ, ਲੁਟੇਰਿਆਂ 'ਤੇ ਕੀਤੀ ਫਾਇਰਿੰਗ 'ਚ ਗੋਲੀ ਫਲ ਵੇਚਣ ਵਾਲੇ ਦੇ ਲੱਗੀ..

ਮੁਹਾਲੀ : 6 ਕਰੋੜ ਲੁੱਟ ਹੋਏ ਫਰਾਰ, ਲੁਟੇਰਿਆਂ 'ਤੇ ਕੀਤੀ ਫਾਇਰਿੰਗ 'ਚ ਗੋਲੀ ਫਲ ਵੇਚਣ ਵਾਲੇ ਦੇ ਲੱਗੀ..

snatched six crores in Dera bassi -ਬੈਂਕ 'ਚ ਤਾਇਨਾਤ ਗੰਨਮੈਨ ਨੇ ਵੀ ਲੁਟੇਰਿਆਂ 'ਤੇ ਗੋਲੀਬਾਰੀ ਕੀਤੀ ਪਰ ਗੋਲੀ ਬੈਂਕ ਨੇੜੇ ਫਲ ਵੇਚਣ ਵਾਲੇ ਫਲ ਵੇਚਣ ਵਾਲੇ ਨੂੰ ਲੱਗ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਵੇਰਵੇ ਦੀ ਉਡੀਕ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ ...
 • Share this:
  ਮੁਹਾਲੀ: ਬੈਂਕ ਵਿੱਚ ਪੈਸੈ ਕੱਢਵਾ ਕੇ ਆਏ ਇੱਕ ਵਿਅਕਤੀ ਤੋਂ ਬਦਮਾਸ਼ ਛੇ ਕਰੋੜ ਖੋਹ ਕੇ ਫਰਾਰ ਹੋ ਗਏ। ਬੈਂਕ ਸੁਰੱਖਿਆ ਕਰਮਚਾਰੀ ਵੱਲੋਂ ਕੀਤੀ ਮੋੜਵੀਂ ਫਾਇਰਿੰਗ ਵਿੱਚ ਇੱਕ ਗੋਲੀ ਨੇੜੇ ਸਬਜੀ ਵੇਚਣ ਵਾਲੇ ਨੂੰ ਲੱਗੀ। ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ।

  ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਵਿੱਚ ਬਰਵਾਲਾ ਰੋਡ ਬਰਾਂਚ ’ਤੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਤੋਂ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਬਿਲਡਰ ਨੇ 6 ਕਰੋੜ ਰੁਪਏ ਕਢਵਾ ਲਏ। ਜਿਵੇਂ ਹੀ ਉਹ ਬੈਂਕ ਤੋਂ ਬਾਹਰ ਆਇਆ ਤਾਂ ਦੋ ਲੁਟੇਰਿਆਂ ਨੇ ਉਸ ਦਾ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਸਪਲੈਂਡਰ ਮੋਟਰਸਾਈਕਲ ਨੰਬਰ ਪੀਬੀ 70-3266 'ਤੇ ਫ਼ਰਾਰ ਹੋ ਗਏ।

  ਬੈਂਕ 'ਚ ਤਾਇਨਾਤ ਗੰਨਮੈਨ ਨੇ ਵੀ ਲੁਟੇਰਿਆਂ 'ਤੇ ਗੋਲੀਬਾਰੀ ਕੀਤੀ ਪਰ ਗੋਲੀ ਬੈਂਕ ਨੇੜੇ ਫਲ ਵੇਚਣ ਵਾਲੇ ਫਲ ਵੇਚਣ ਵਾਲੇ ਨੂੰ ਲੱਗ ਗਈ ਅਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹੋਰ ਵੇਰਵੇ ਦੀ ਉਡੀਕ ਹੈ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਜਾਂਚ ਕੀਤੀ ਜਾ ਰਹੀ ਹੈ।

  ਡੇਰਾਬੱਸੀ 'ਚ ਹੋਈ ਲੁੱਟ-ਖੋਹ ਦੀ ਵਾਰਦਾਤ 'ਚ ਚਸ਼ਮਦੀਦਾਂ ਨੇ ਦੱਸਿਆ ਕਿ ਪਹਿਲਾਂ ਤਾਂ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਬਾਜ਼ਾਰ ਦੇ ਇਕ ਨੌਜਵਾਨ ਤੋਂ ਸਾਈਕਲ ਖੋਹ ਲਿਆ। ਇਸ ਤੋਂ ਬਾਅਦ ਉਸ ਨੇ ਬਿਲਡਰ ਤੋਂ ਨਕਦੀ ਲੁੱਟ ਲਈ ਅਤੇ ਫਰਾਰ ਹੁੰਦੇ ਹੋਏ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਫਲ ਵੇਚਣ ਵਾਲੇ ਨੂੰ ਗੋਲੀ ਲੱਗੀ।
  Published by:Sukhwinder Singh
  First published:

  Tags: Bank, Crime news, Loot, Mohali

  ਅਗਲੀ ਖਬਰ