ਕਰਫਿਊ ਦੌਰਾਨ ਘੁੰਮਣ ਵਾਲੇ ਲੋਕਾਂ ਲਈ ਚੰਡੀਗੜ੍ਹ 'ਚ ਬਣਾਈਆ ਦੋ ਅਸਥਾਈ ਜੇਲ੍ਹਾਂ

News18 Punjabi | News18 Punjab
Updated: March 24, 2020, 1:52 PM IST
share image
ਕਰਫਿਊ ਦੌਰਾਨ ਘੁੰਮਣ ਵਾਲੇ ਲੋਕਾਂ ਲਈ ਚੰਡੀਗੜ੍ਹ 'ਚ ਬਣਾਈਆ ਦੋ ਅਸਥਾਈ ਜੇਲ੍ਹਾਂ
ਕਰਫਿਊ ਦੌਰਾਨ ਘੁੰਮਣ ਵਾਲੇ ਲੋਕਾਂ ਲਈ ਚੰਡੀਗੜ੍ਹ 'ਚ ਬਣਾਈਆ ਦੋ ਅਸਥਾਈ ਜੇਲ੍ਹਾਂ

ਚੰਡੀਗੜ ਵਿਚ ਦੋ ਅਸਥਾਈ ਜੇਲ੍ਹਾਂ ਬਣਾਈਆ ਹਨ। ਚੰਡੀਗੜ੍ਹ ਦੇ ਸੈਕਟਰ 16 ਦੇ ਕ੍ਰਿਕਟ ਸਟੇਡੀਆ ਨੂੰ ਆਰਜੀ ਜੇਲ੍ਹ ਬਣਾਇਆ ਗਿਆ ਹੈ। ਦੂਜੀ ਮਨੀਮਾਜਰਾ ਸਪੋਰਟਸ ਕੰਪਲੈਕਸ ਨੂੰ ਵੀ ਅਸਥਾਈ ਤੌਰ ਤੇ ਜੇਲ੍ਹ ਬਣਾਇਆ ਗਿਆ ਹੈ। ਜੇਕਰ ਕੋਈ ਵੀ ਕਰਫਿਊ ਦੇ ਸਮੇਂ ਤੋਂ ਬਾਅਦ ਜਾ ਪਹਿਲਾ ਨਿਕਲਦਾ ਹੈ ਤਾਂ ਉਸ ਉਤੇ ਕਾਰਵਾਈ ਕੀਤੀ ਜਾਵੇਗੀ।

  • Share this:
  • Facebook share img
  • Twitter share img
  • Linkedin share img
ਦੇਸ਼ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਕਰਫਿਊ ਲਗਾਇਆ ਗਿਆ ਹੈ ਪਰ ਕਰਫਿਊ ਦੌਰਾਨ ਲੋਕ ਆਮ ਰੋਜਾਨਾ ਜੀਵਨ ਵਾਂਗ ਘੁੰਮ ਰਹੇ ਹਨ। ਇਸ ਲਈ ਪ੍ਰਸ਼ਾਸਨ ਨੇ ਸਖਤ ਕਦਮ ਚੁੱਕਦੇ ਹੋਏ ਚੰਡੀਗੜ ਵਿਚ ਦੋ ਅਸਥਾਈ ਜੇਲ੍ਹਾਂ ਬਣਾਈਆ ਹਨ। ਚੰਡੀਗੜ੍ਹ ਦੇ ਸੈਕਟਰ 16 ਦੇ ਕ੍ਰਿਕਟ ਸਟੇਡੀਆ ਨੂੰ ਆਰਜੀ ਜੇਲ੍ਹ ਬਣਾਇਆ ਗਿਆ ਹੈ।

ਦੂਜੀ ਮਨੀਮਾਜਰਾ ਸਪੋਰਟਸ ਕੰਪਲੈਕਸ ਨੂੰ ਵੀ ਅਸਥਾਈ ਤੌਰ ਤੇ ਜੇਲ੍ਹ ਬਣਾਇਆ ਗਿਆ ਹੈ। ਜੇਕਰ ਕੋਈ ਵੀ ਕਰਫਿਊ ਦੇ ਸਮੇਂ ਤੋਂ ਬਾਅਦ ਜਾ ਪਹਿਲਾ ਨਿਕਲਦਾ ਹੈ ਤਾਂ ਉਸ ਉਤੇ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਚੰਡੀਗੜ੍ਹ ਵਿਚ ਕੋਰੋਨਾ ਦੇ ਮਰੀਜਾ ਦੀ ਗਿਣਤੀ 7 ਹੈ। ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਨੂੰ ਸਰਕਾਰ ਸਖਤ ਕਦਮ ਚੁੱਕ ਰਹੀ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ