Home /News /punjab /

ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦੋ ਮਹਿਲਾ ਵਕੀਲਾਂ ਆਪਸ ਵਿਚ ਭਿੜੀਆਂ

ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦੋ ਮਹਿਲਾ ਵਕੀਲਾਂ ਆਪਸ ਵਿਚ ਭਿੜੀਆਂ

ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦੋ ਮਹਿਲਾ ਵਕੀਲਾਂ ਆਪਸ ਵਿਚ ਭਿੜੀਆਂ (File Photo)

ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਦੋ ਮਹਿਲਾ ਵਕੀਲਾਂ ਆਪਸ ਵਿਚ ਭਿੜੀਆਂ (File Photo)

 • Share this:

  ਚੰਡੀਗੜ੍ਹ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਦੀ ਪਾਰਕਿੰਗ ਵਿੱਚ ਦੋ ਮਹਿਲਾ ਵਕੀਲਾਂ ਆਪਸ ਵਿੱਚ ਭਿੜ ਗਈਆਂ। ਇੱਕ ਮਹਿਲਾ ਐਡਵੋਕੇਟ ਨੇ ਹੱਥੋਪਾਈ ਕਰ ਰਹੀ ਇੱਕ ਹੋਰ ਮਹਿਲਾ ਐਡਵੋਕੇਟ ਉੱਤੇ ਮਿਰਚਾਂ ਦਾ ਸਪਰੇਅ ਪਾ ਦਿੱਤਾ।

  ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। ਪੇਪਰ ਸਪਰੇਅ ਕਰਨ ਵਾਲੀ ਮਹਿਲਾ ਵਕੀਲ ਨੇ ਦੱਸਿਆ ਕਿ ਦੂਜੀ ਵਕੀਲ ਉਸ ਨੂੰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ।

  ਉਸ ਨੇ ਮੇਰੀ ਕਾਰ ਦੇ ਟਾਇਰ ਪਾੜ ਦਿੱਤੇ ਅਤੇ ਅਚਾਨਕ ਮੇਰੇ ਉੱਤੇ ਝਪਟ ਪਈ। ਆਪਣੀ ਸੁਰੱਖਿਆ ਲਈ, ਮੈਂ ਇਸ 'ਤੇ ਮਿਰਚ ਦਾ ਸਪਰੇਅ ਪਾਇਆ।


  ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

  Published by:Gurwinder Singh
  First published:

  Tags: Chandigarh, Crime news, Viral, Viral news, Viral video