Home /News /punjab /

ਲੁਧਿਆਣਾ ਦੇ ਦਿਹਾੜੀਦਾਰ ਦੀ ਨਿਕਲੀ 1 ਕਰੋੜ 20 ਲੱਖ ਦੀ ਲਾਟਰੀ

ਅੰਗਦ ਦੇ ਘਰ ਵਿਚ ਉਸ ਦੀ ਪਤਨੀ, ਉਹ ਅਤੇ 3 ਬੇਟੀਆਂ ਹਨ। ਉਹ ਕੁਝ ਵੱਡਾ ਕਰਨ ਦੀ ਝਾਕ ਵਿਚ ਪਿਛਲੇ 14 ਸਾਲਾਂ ਤੋਂ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ 'ਚ ਕਿਸਮਤ ਨੇ ਅੰਗਦ ਦਾ ਸਾਥ ਦਿੱਤਾ ਅਤੇ 1 ਕਰੋੜ 20 ਲੱਖ ਦੀ ਲਾਟਰੀ ਹੱਥ ਲੱਗੀ।

ਹੋਰ ਪੜ੍ਹੋ ...
  • Share this:
    ਅਮਨ ਭਾਰਦਵਾਜ

    ਲੁਧਿਆਣਾ ਦਾ ਰਹਿਣ ਵਾਲਾ ਅੰਗਦ ਸਿੰਘ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਸ਼ਹਿਰ 'ਚ ਫੇਰੀ ਲਗਾ ਕੇ ਆਪਣਾ ਘਰ ਚਲਾਉਂਦਾ ਹੈ।

    ਅੰਗਦ ਦੇ ਘਰ ਵਿਚ ਉਸ ਦੀ ਪਤਨੀ, ਉਹ ਅਤੇ 3 ਬੇਟੀਆਂ ਹਨ। ਉਹ ਕੁਝ ਵੱਡਾ ਕਰਨ ਦੀ ਝਾਕ ਵਿਚ ਪਿਛਲੇ 14 ਸਾਲਾਂ ਤੋਂ ਟਿਕਟਾਂ ਖਰੀਦ ਕੇ ਆਪਣੀ ਕਿਸਮਤ ਅਜ਼ਮਾ ਰਿਹਾ ਹੈ ਪਰ ਇਸ ਵਾਰ 29 ਜਨਵਰੀ ਨੂੰ ਹੋਏ ਡਰਾਅ 'ਚ ਕਿਸਮਤ ਨੇ ਅੰਗਦ ਦਾ ਸਾਥ ਦਿੱਤਾ ਅਤੇ 1 ਕਰੋੜ 20 ਲੱਖ ਦੀ ਲਾਟਰੀ ਹੱਥ ਲੱਗੀ।

    ਅੰਗਦ ਨੇ ਚੰਡੀਗੜ੍ਹ ਪੰਜਾਬ ਸਰਕਾਰ ਦੇ ਯੋਜਨਾ ਭਵਨ 'ਚ ਪਹੁੰਚ ਕੇ ਆਪਣੀ ਲਾਟਰੀ ਦਾ ਦਾਅਵਾ ਕੀਤਾ ਹੈ ਤੇ ਕਾਗਜ਼ੀ ਕਾਰਵਾਈ ਪੂਰੀ ਕੀਤੀ ਹੈ।

    ਪੰਜਾਬ ਸਟੇਟ ਲਾਟਰੀ ਮੰਥਲੀ 200 ਦੀ ਸਕੀਮ ਤਹਿਤ ਅੰਗਦ ਨੇ 26 ਜਨਵਰੀ ਨੂੰ ਲੁਧਿਆਣਾ ਕਾਊਂਟਰ ਤੋਂ 200 ਰੁਪਏ ਦੀ ਲਾਟਰੀ ਖਰੀਦੀ ਸੀ, ਜਿਸ ਦਾ ਡਰਾਅ 29 ਜਨਵਰੀ ਨੂੰ ਆਇਆ ਸੀ।

    ਅੰਗਦ ਦਾ ਕਹਿਣਾ ਹੈ ਕਿ ਹੁਣ ਉਹ ਇਸ ਪੈਸੇ ਨਾਲ ਆਪਣੀ ਨਵੀਂ ਦੁਕਾਨ ਖਰੀਦੇਗਾ ਅਤੇ ਇਸ ਪੈਸੇ ਦਾ ਨਿਵੇਸ਼ ਕਰੇਗਾ। ਉਸ ਨੇ ਕਿਹਾ ਕਿ ਹਰ ਕਿਸੇ ਨੂੰ ਲਾਟਰੀ ਰਾਹੀਂ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ।
    Published by:Gurwinder Singh
    First published:

    Tags: Lottery, The Punjab State Lottery

    ਅਗਲੀ ਖਬਰ