ਸਬਜੀਆਂ ਦੇ ਰੇਟ ਚੜ੍ਹੇ ਆਸਮਾਨੀ, ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਹੋਈ ਮੁਸ਼ਿਕਲ

ਸਬਜੀਆਂ ਦੇ ਰੇਟ ਚੜ੍ਹੇ ਆਸਮਾਨੀ, ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਹੋਈ ਮੁਸ਼ਿਕਲ

ਸਬਜੀਆਂ ਦੇ ਰੇਟ ਚੜ੍ਹੇ ਆਸਮਾਨੀ, ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਹੋਈ ਮੁਸ਼ਿਕਲ

 • Share this:
  ਪੁਰਸ਼ੋਤਮ ਕੌਸ਼ਿਕ

  ਦੇਸ਼ ਦੇ ਅੰਦਰ ਕਰੋਨਾ ਮਹਾਂਮਾਰੀ ਦੇ ਕਾਰਨ ਲੋਕ ਡਾਉਨ ਵਿਚ ਕਾਫ ਹੱਦ ਤੱਕ ਛੋਟ ਦਿੱਤੀ ਗਈ ਹੈ।  ਪਰ ਲੋਕਡਾਊਨ ਨਾਲ ਲੋਕਾ ਦਾ ਰੁਜਗਾਰ ਵੀ ਚਲਾ ਗਿਆ । ਹੁਣ ਪ੍ਰੈਟਰੋਲ ਡੀਜਲ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਹੁਣ ਮਹਿੰਗਾਈ ਦੀ ਮਾਰ ਸਬਜੀਆਂ ਉਤੇ ਪਈ ਹੈ। ਰੋਜਾਨਾ ਦਿਹਾੜੀ ਕਰਨ ਵਾਲਾ ਵਿਅਕਤੀ ਜੋ 300-400 ਰੁਪਏ ਕਮਾਉਂਦਾ ਹੈ, ਉਸਦੇ ਲਈ ਆਪਣੇ ਬਚਿਆਂ ਦਾ ਪੇਟ ਭਰਨਾ ਵੀ ਮੁਸ਼ਕਿਲ ਹੋ ਗਿਆ ਹੈ।

  ਸਬਜੀਆਂ ਖਰੀਦਣਾ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਰਹੀ। ਆਲੂ  30 ਰੁਪਏ ਕਿਲੋ, ਟਮਾਟਰ 60, ਧਨੀਆ 250 ਰੁਪਏ, ਅਦਰਕ 90, ਭਿੰਡੀ 45, ਨਿੰਬੂ 50, ਬੈਗਨ 40, ਹਰੇ ਮਟਰ ਤੇ ਅਰਬੀ 30 ਰੁਪਏ, 40 ਰੁਪਏ ਪੱਤਾ ਗੋਬੀ ਕਿਲੋ ਹੋ ਗਈ ਹੈ।  ਦੁਕਾਨਦਾਰ ਸਬਜੀ ਦੇ ਰੇਟ ਵਿਚ ਵਾਧੇ ਨੂੰ ਹਿਮਾਚਲ ਵਿਚ ਬਰਸਾਤ ਦਸ ਰਹੇ ਹਨ।
  Published by:Ashish Sharma
  First published: