ਚੰਡੀਗੜ੍ਹ ਵਿਚ ਰੇਹੜੀ 'ਤੇ ਸ਼ਰਾਬ ਪੀਂਦੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ, ਦੋ ਸਸਪੈਂਡ

News18 Punjabi | News18 Punjab
Updated: December 14, 2019, 11:23 AM IST
share image
ਚੰਡੀਗੜ੍ਹ ਵਿਚ ਰੇਹੜੀ 'ਤੇ ਸ਼ਰਾਬ ਪੀਂਦੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ, ਦੋ ਸਸਪੈਂਡ

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਦੇ ਸੈਕਟਰ 39 ਦੀ ਮਾਰਕਿਟ ਵਿਚ ਖੁੱਲ੍ਹੇ ਵਿਚ ਰੇਹੜੀ ਉਤੇ ਸ਼ਰਾਬ ਪੀ ਰਹੇ ਪੁਲਿਸ ਵਾਲਿਆਂ ਦੀ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਐਸਐਸਪੀ ਤੱਕ ਪਹੁੰਚਣ ਪਿੱਛੋਂ ਏਐਸਆਈ ਤੇ ਹੈਡਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਏਐਸਆਈ ਦੀ ਪਛਾਣ ਪੁਲਿਸ ਲਾਇਨ ਵਿਚ ਤਾਇਨਾਤ ਕੁਲਵਿੰਦਰ ਸਿੰਘ ਤੇ ਹੈਡਕਾਂਸਟੇਬਲ ਦੀ ਪਛਾਣ ਰੰਜੀਤ ਵਜੋਂ ਹੋਈ ਹੈ।
First published: December 14, 2019
ਹੋਰ ਪੜ੍ਹੋ
ਅਗਲੀ ਖ਼ਬਰ