ਸਿੱਧੂ ਮੂਸੇਵਾਲਾ ਦੀ AK-47 ਨਾਲ ਫਾਇਰ ਕਰਦੇ ਦੀ ਵੀਡਿਉ ਹੋਈ ਵਾਇਰਲ

News18 Punjabi | News18 Punjab
Updated: May 4, 2020, 5:00 PM IST
share image
ਸਿੱਧੂ ਮੂਸੇਵਾਲਾ ਦੀ AK-47 ਨਾਲ ਫਾਇਰ ਕਰਦੇ ਦੀ ਵੀਡਿਉ ਹੋਈ ਵਾਇਰਲ
ਮਾਨਸਾ ਦੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਹਰ ਸਮੇਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਵਿਵਾਦਾ ਵਿਚ ਰਹਿੰਦਾ ਹੈ।ਹੁਣ ਸਿੱਧੂ ਮੂਸੇ ਵਾਲੇ ਨੂੰ ਪੰਜਾਬ ਪੁਲਿਸ AK-47 ਚਲਾਉਣ ਦੀ ਟਰੇਨਿੰਗ ਦੇ ਰਹੀ ਹੈ।ਸਿੱਧੂ ਮੂਸੇ ਵਾਲਾ ਖੁਦ ਨਿਸ਼ਾਨਾ ਲਗਾਉਦੇ ਦੀ ਵੀਡਿਉ ਵਾਇਰਲ ਹੋ ਗਈ ਹੈ।

  • Share this:
  • Facebook share img
  • Twitter share img
  • Linkedin share img
ਮਾਨਸਾ ਦੇ ਪਿੰਡ ਮੂਸਾ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਹਰ ਸਮੇਂ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਵਿਵਾਦਾ ਵਿਚ ਰਹਿੰਦਾ ਹੈ।ਹੁਣ ਸਿੱਧੂ ਮੂਸੇ ਵਾਲੇ ਨੂੰ ਪੰਜਾਬ ਪੁਲਿਸ AK-47 ਚਲਾਉਣ ਦੀ ਟਰੇਨਿੰਗ ਦੇ ਰਹੀ ਹੈ।ਸਿੱਧੂ ਮੂਸੇ ਵਾਲਾ ਖੁਦ ਨਿਸ਼ਾਨਾ ਲਗਾਉਦੇ ਦੀ ਵੀਡਿਉ ਵਾਇਰਲ ਹੋ ਗਈ ਹੈ। ਇਹ ਵੀਡਿਉ ਵਾਇਰਲ ਹੋਣ ਨਾਲ ਪੁਲਿਸ ਵਿਚ ਹੜਕੰਪ ਮਚ ਗਿਆ ਹੈ ਅਤੇ ਇਹ ਵੀਡਿਉ ਸੰਗਰੂਰ ਵਿਚ ਹੀ ਸ਼ੂਟ ਹੋਈ ਹੈ। ਜਿਹੜੇ ਪੁਲਿਸ ਕਰਮਚਾਰੀ ਵੀਡਿਉ ਵਿਚ ਟਰੇਨਿੰਗ ਦੇ ਰਹੇ ਸਨ ਉਹ ਵੀ ਮਾਨਸਾ ਜਿਲੇ ਨਾਲ ਸੰਬੰਧਿਤ ਨਹੀ ਹਨ। ਸੰਗਰੂਰ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਹੈ।ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਇਕ ਪ੍ਰਾਈਵੇਟ ਵਿਅਕਤੀ ਨੂੰ ਪੁਲਿਸ AK-47 ਕਿਵੇ ਦੇ ਸਕਦੀ ਹੈ।ਦੂਜਾ ਸਵਾਲ ਪੁਲਿਸ AK-47 ਰਾਈਫਲ ਦੀ ਟਰੇਨਿੰਗ ਕਿਵੇ ਦੇ ਸਕਦੀ ਹੈ। AK-47 ਦੇ ਰਾਉਂਡ ਕਿਥੋ ਆਏ ਹਨ।ਇਕ ਵਾਰ ਫਿਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਵਾਦਾਂ ਵਿਚ ਘਿਰ ਗਿਆ ਹੈ।

First published: May 4, 2020, 2:44 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading