Home /News /punjab /

'ਮੈਂ ਬੜੀਆਂ ਧਾਰਾਂ ਕੱਢੀਆਂ ਨੇ', ਚੰਨੀ ਨੇ ਬੱਕਰੀ ਦਾ ਦੁੱਧ ਕੱਢਦੇ ਸਮੇਂ ਦੀ ਸਾਂਝੀ ਕੀਤੀ ਵੀਡੀਓ...

ਵੀਡੀਓ ਵਿਚ ਉਹ ਆਖ ਰਹੇ ਹਨ ਕਿ-ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ। ਇਸ ਵੀਡੀਓ ਵਿਚ ਉਨ੍ਹਾਂ ਨੇ ਕੈਪਸ਼ਨ ਵਿਚ ਪਿੰਡ ਦਾ ਨਾਮ ਪਿੰਡ ਬੱਲੋ, ਭਦੌੜ ਦੱਸਿਆ ਹੈ।

 • Share this:

  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਹ ਬੱਕਰੀ ਦਾ ਦੁੱਧ ਕੱਢਦੇ ਨਜ਼ਰ ਆ ਰਹੇ ਹਨ।

  ਵੀਡੀਓ ਵਿਚ ਉਹ ਆਖ ਰਹੇ ਹਨ ਕਿ-ਮੈਂ ਬੜੀਆਂ ਧਾਰਾਂ ਕੱਢੀਆਂ ਨੇ, ਮੈਂ ਦੋਵਾਂ ਹੱਥਾਂ ਨਾਲ ਵੀ ਚੋ ਸਕਦਾ ਹਾਂ।

  ਇਸ ਵੀਡੀਓ ਵਿਚ ਉਨ੍ਹਾਂ ਨੇ ਕੈਪਸ਼ਨ ਵਿਚ ਪਿੰਡ ਦਾ ਨਾਮ ਪਿੰਡ ਬੱਲੋ, ਭਦੌੜ ਦੱਸਿਆ ਹੈ।

  Published by:Gurwinder Singh
  First published:

  Tags: Channi, Charanjit channi most educated CM, Charanjit Singh Channi