• Home
  • »
  • News
  • »
  • punjab
  • »
  • VIDEO VIDEO OF DGP SUMEDH SAINI WHO FELL IN JAIL CAME TO LIGHT

VIDEO-ਹਵਾਲਾਤ ਵਿਚ ਗਸ਼ ਖਾ ਕੇ ਡਿੱਗੇ ਸੁਮੇਧ ਸੈਣੀ ਦੀ ਵੀਡੀਓ ਆਈ ਸਾਹਮਣੇ

VIDEO-ਹਵਾਲਾਤ ਵਿਚ ਗਸ਼ ਖਾ ਕੇ ਡਿੱਗੇ ਸੈਣੀ ਦੀ ਵੀਡੀਓ ਆਈ ਸਾਹਮਣੇ

VIDEO-ਹਵਾਲਾਤ ਵਿਚ ਗਸ਼ ਖਾ ਕੇ ਡਿੱਗੇ ਸੈਣੀ ਦੀ ਵੀਡੀਓ ਆਈ ਸਾਹਮਣੇ

  • Share this:
    ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀਆਂ ਕੁਝ ਵੀਡੀਓ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਹਵਾਲਾਤ ਵਿਚ ਗਸ਼ ਖਾ ਕੇ ਡਿੱਗੇ ਸੈਣੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਹ ਵੀਡੀਓ ਸੈਣੀ ਦੇ ਗ੍ਰਿਫਤਾਰੀ ਵਾਲੇ ਦਿਨ ਦੀਆਂ ਦੱਸੀਆਂ ਜਾ ਰਹੀਆਂ ਹਨ।

    ਦੱਸ ਦਈਏ ਕਿ ਵਿਜੀਲੈਂਸ ਨੇ ਸੈਣੀ ਨੂੰ ਗ੍ਰਿਫਤਾਰੀ ਕੀਤਾ ਸੀ ਹਾਲਾਂਕਿ ਉਹ ਛੇਤੀ ਹੀ ਅਦਾਲਤ ਵਿਚ ਜਮਾਨਤ ਲੈਣ ਵਿਚ ਸਫਲ ਰਿਹਾ। ਇਹ ਵੀਡੀਓ 18 ਅਗਸਤ ਦੀ ਹੈ।

    ਦੱਸ ਦਈਏ ਕਿ ਸਾਬਕਾ ਡੀਜੀਪੀ ਕੋਟਕਪੁਰਾ ਗੋਲੀ ਕਾਂਡ ਸਣੇ ਕਈ ਮਾਮਲਿਆਂ ਵਿਚ ਨਾਮਜ਼ਦ ਹੈ। ਹੁਣੇ ਹੁਣੇ ਵਿਜੀਲੈਂਸ ਨੇ ਉਸ ਖਿਲਾਫ ਵੱਧ ਆਮਦਨੀ ਦਾ ਕੇਸ ਦਰਜ ਕੀਤਾ ਸੀ ਤੇ ਇਸੇ ਵਿਚ ਉਸ ਦੀ ਗ੍ਰਿਫਤਾਰੀ ਹੋਈ ਸੀ।

    ਸੈਣੀ ਨੇ ਇਸ ਕੇਸ ਵਿਚ ਝੋਠਾ ਫਸਾਉਣ ਦਾ ਦੋਸ਼ ਵੀ ਲਾਇਆ ਸੀ
    Published by:Gurwinder Singh
    First published: