Home /News /punjab /

ਰਾਜਪੁਰਾ ਦੀ ਸਬਜ਼ੀ ਮੰਡੀ ਵਿਚ ਲੱਗੀ ਭੀੜ, ਸੋਸ਼ਲ ਡਿਸਟੈਂਸਿੰਗ ਦੀਆ ਉੱਡੀਆਂ ਧੱਜੀਆਂ

 • Share this:
  ਪੰਜਾਬ ਸਰਕਾਰ ਵਲੋਂ ਹੁਕਮ ਕੀਤੇ ਗਏ ਹਨ ਕਿ ਲੋਕਾਂ ਨੂੰ ਸੋਸ਼ਲ ਡਿਸਟੈਂਸ ਅਤੇ ਮੰਡੀਆਂ ਵਿਚ ਭੀੜ ਨਹੀ ਕਰਨੀ ਚਾਹੀਦੀ ਪਰ ਸਾਰੇ ਹੁਕਮ ਦੀ ਉਲੰਘਣਾ ਕਰ ਰਹੇ ਹਨ । ਰਾਜਪੁਰਾ ਦੀ ਸਬਜ਼ੀ ਮੰਡੀ ਵਿਚ ਭੀੜ ਦੇਖਣ ਨੂੰ ਮਿਲੀ ਹੈ ਕਿਉਕਿ ਸ਼ਨੀਵਾਰ ਅਤੇ ਐਤਵਾਰ ਨੂੰ ਲੌਕਡਾਊਨ ਹੋਣ ਕਾਰਨ ਮੰਡੀਆਂ ਵਿਚ ਭੀੜ ਲੱਗ ਗਈ ਹੈ ਅਤੇ ਆੜਤੀ ਵੀ ਪ੍ਰੇਸ਼ਾਨ ਹਨ ਤੇ ਕਿਸਾਨ ਵੀ ਪ੍ਰੇਸ਼ਾਨ ਹਨ ਕਿ ਓਹਨਾ ਦਾ ਸਮਾਨ ਖਰਾਬ ਹੋ ਜਾਵੇਗਾ।  ਇਸ ਮੌਕੇ ਬਾਬਲਾ ਆੜਤੀ ਨੇ ਦੱਸਿਆ ਕਿ ਇਥੇ ਪ੍ਰਸ਼ਾਸ਼ਨ ਦੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਨਾ ਹੀ ਇਥੇ ਪਾਰਕਿੰਗ ਦਾ ਪ੍ਰਬੰਧ ਹੈ। ਸੈਕੜਿਆਂ ਦੀ ਗਿਣਤੀ ਵਿਚ ਲੋਕ ਸਬਜ਼ੀ ਖਰੀਦ ਰਹੇ ਹਨ। ਸ਼ਬਜੀ ਮੰਡੀ ਵਿਚ ਸੋਸ਼ਲ ਡਿਸਟੈਂਸਿੰਗ ਦੀਆ ਸ਼ਰੇਆਮ ਧੱਜੀਆ ਉਡਾਈਆ ਗਈਆ ਹਨ।
  Published by:Sukhwinder Singh
  First published:

  Tags: China coronavirus, COVID-19

  ਅਗਲੀ ਖਬਰ