ਅੰਮ੍ਰਿਤਸਰ ਵਿੱਚ ਸਿੱਖੀ ਬਾਣੇ 'ਚ ਕੁੜੀ ਨੇ ਸ਼ਰਾਬ ਦੇ ਗਾਣੇ 'ਤੇ ਟਿਕਟੌਕ ਬਣਾਇਆ ਹੈ। ਇਹ TIK TOK ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਗਿਆ। ਕੁੱਝ ਲੋਕਾਂ ਵੱਲੋਂ ਵਿਰੋਧ ਜਤਾਇਆ ਹੈ। ਜਿਸ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਇਤਰਾਜ਼ ਜਤਾਇਆ ਸੀ। ਜਥੇਦਾਰ ਵੱਲੋਂ ਸਿੱਖੀ ਬਾਣੇ ਦਾ ਸਤਿਕਾਰ ਕਰਨ ਦੀ ਨਸੀਹਤ ਦਿੱਤੀ।
View this post on Instagram
ਜਥੇਦਾਰ ਨੇ ਨਿਊਜ਼18 ਦੇ ਪੱਤਰਕਾਰ ਨਾਲ ਫੋਨ ਤੇ ਗੱਲਬਾਤ ਦੌਰਾਨ ਇਤਰਾਜ਼ ਜਤਾਇਆ ਹੈ। ਇਸ ਤੋਂ ਬਾਅਦ ਹੁਣ ਕੁੜੀ ਨੇ ਮੁੜ ਤੋਂ TIK TOK ਵੀਡੀਓ ਬਣਾ ਕੇ ਮਾਫੀ ਮੰਗੀ ਹੈ।
@user5195224393475♬ original sound - user5195224393475
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amritsar, Sikh, Sikhism, Tik Tok, Viral video