Home /News /punjab /

Viral Video: ਵਿਆਹ 'ਚ ਦੋ ਸਿੱਖ ਬਜ਼ੁਰਗਾਂ ਨੇ ਭੰਗੜੇ ਨਾਲ ਪੱਟ ਦਿੱਤੀਆਂ ਧੂੜਾਂ, ਵੀਡੀਓ ਦੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

Viral Dance Video Of Two Sikhs: ਵਿਆਹ ਦਾ ਸੀਜ਼ਨ ਚਲ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡਿਆ 'ਤੇ ਰੋਜ਼ ਵਿਆਹ ਦੇ ਡਾਂਸ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਅਹਿਜਾ ਹੀ ਇਕ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਿਹਾ ਹੈ, ਜੋ ਇਸ ਸਮੇਂ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

  • Share this:

ਇਸ ਵਾਇਰਲ ਵੀਡੀਓ ਨੂੰ ਪਿੰਕ ਪੈਂਥਰ ਸਟੂਡੀਓ ਨਾਂ ਦੇ ਪੇਜ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਕਲਿੱਪ ਵਿੱਚ, ਦੋ ਸਿੱਖ ਬਜ਼ੁਰਗਾਂ ਨੇ ਆਪਣੇ ਡਾਂਸ ਨਾਲ ਫਰਸ਼ ਨੂੰ ਅੱਗ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਦੋ ਸਿੱਖ ਬਜ਼ੁਰਗਾਂ ਨੇ 'ਯਾਰ ਬੋਲਦਾ' 'ਤੇ ਖੂਬ ਡਾਂਸ ਕੀਤਾ। ਉਨ੍ਹਾਂ ਦੇ ਡਾਂਸ ਨੇ ਮਹਿਮਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉੱਥੇ ਮੌਜੂਦ ਮਹਿਮਾਨਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ।

ਆਨਲਾਈਨ ਸ਼ੇਅਰ ਕੀਤੇ ਜਾਣ ਤੋਂ ਬਾਅਦ ਵੀਡੀਓ ਨੂੰ 83 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਲੋਕ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੇ ਉਤਸ਼ਾਹ ਲਈ ਬਜ਼ੁਰਗਾਂ ਦੀ ਤਾਰੀਫ਼ ਕੀਤੀ।

ਯੂਜ਼ਰਸ ਨੇ ਉਨ੍ਹਾਂ ਦੇ ਡਾਂਸ ਵੀਡੀਓ 'ਤੇ ਕਈ ਕੰਮੈਂਟਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ, ''ਉਮਰ ਇਨ੍ਹਾਂ ਦੋਹਾਂ ਲਈ ਸਿਰਫ ਇਕ ਨੰਬਰ ਹੈ।'' ਇੱਕ ਯੂਜ਼ਰ ਨੇ ਲਿਖਿਆ, "ਦੋਹਾਂ ਦਾ ਆਪਸੀ ਤਾਲਮੇਲ ਬਹੁਤ ਵਧੀਆ ਹੈ.. ਜਿਤਨੀ ਬਾਰ ਦੇਖਿਆ ਇਹ ਕੰਮ ਹੈ।"

Published by:Drishti Gupta
First published:

Tags: Viral, Viral news, Viral video