ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਇਸ ਦੌਰਾਨ ਉਹ ਯੂਪੀ ਕੇ ਇਕ ਆਸ਼ਰਮ ਵਿਚ ਠਹਿਰਿਆ ਹੋਇਆ ਹੈ। ਡੇਰਾ ਮੁਖੀ ਲਗਾਤਾਰ ਸਤਿਸੰਗ ਕਰ ਰਿਹਾ ਹੈ।
ਇਸ ਮੌਕੇ ਇਕ ਸਤਿਸੰਗ ਦੌਰਾਨ ਕੁਝ ਮਹਿਲਾਵਾਂ ਬੰਬੀਹਾ ਬੁਲਾਉਂਦੀਆਂ ਹਨ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਬੰਬੀਹਾ ਸੁਣ ਕੇ ਰਾਮ ਰਹੀਮ ਵੀ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ ਹੈ।
ਔਰਤ ਆਖ ਰਹੀਆਂ ਹਨ, ਜਿਹੜੇ ਕਹਿੰਦੇ ਹੁਣ ਨਹੀਂ ਆਉਂਦਾ, ਤੇਰਾ ਪਤੰਦਰ ਆ ਗਿਆ ਬਾਹਰ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurmeet Ram Rahim, Gurmeet Ram Rahim Singh, Ram r, Viral news, Viral video