ਪੰਜਾਬ ਸਰਕਾਰ ਵਲੋ ਅੱਜ ਰਾਜ ਸਭਾ ਮੈਂਬਰ ਲਈ ਨਾਮਜ਼ਦ ਕੀਤਾ ਗਿਆ ਜਿਸਦਾ ਸਾਰਾ ਸਿਹਰਾ ਉਹਨਾਂ ਸੰਗਤਾਂ ਤੇ ਸੇਵਾਦਾਰਾ ਨੂੰ ਜਾਂਦਾ ਹੈ ਜਿਹਨਾ ਨੇ ਵਾਤਾਵਰਣ ਬਚਾਉਣ ਲਈ ਚਲਾਈ ਗਈ, ਇਸ ਮੁਹਿੰਮ ਵਿਚ ਵੱਧ ਚੜ੍ ਕੇ ਸਹਿਯੋਗ ਦਿੱਤਾ ਹੈ। ਹੁਣ ਵਾਤਾਵਰਣ ਸਮੇਤ ਹੋਰ ਪੰਜਾਬ ਦੇ ਮਸਲਿਆਂ ਦੀ ਅਵਾਜ਼ ਪਾਰਲੀਮੈਂਟ ਤੱਕ ਪਹੁੰਚੇਗੀ। pic.twitter.com/IQQt386NIZ
— Sant Balbir Singh Seechewal (@SantSeechewal) May 28, 2022
ਜੋ ਕਿਹਾ, ਉਹ ਕਰ ਕੇ ਦਿਖਾਇਆ! @BhagwantMann
ਜੀ ਦੀ ਅਗਵਾਈ ਹੇਠ ਚਲਾਈ ਗਈ ''ਕਬਜ਼ਾ-ਮੁਕਤ ਪੰਜਾਬ" ਮੁਹਿੰਮ ਤਹਿਤ 31 ਦਿਨਾਂ 'ਚ 3100 ਏਕੜ ਜ਼ਮੀਨ ਕੀਤੀ ਗਈ ਕਬਜ਼ਾ-ਮੁਕਤ!
ਕਿਸੇ ਵੀ ਨਾਜਾਇਜ਼ ਕਬਜ਼ਾਧਾਰੀ ਨੂੰ ਨਹੀਂ ਜਾਵੇਗਾ ਬਖ਼ਸ਼ਿਆ, ਭਾਵੇਂਂ ਉਹ ਕਿੰਨਾ ਵੀ ਪ੍ਰਭਾਵਸ਼ਾਲੀ ਹੀ ਕਿਉਂ ਨਾ ਹੋਵੇ
— Balbir Singh Seechewal (@BalbirSeechewal) May 28, 2022
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।