ਪਟਿਆਲਾ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਵੋਟਿੰਗ, ਅੰਮ੍ਰਿਤਸਰ 'ਚ ਸੁਸਤ ਚਾਲ..

News18 Punjab
Updated: May 23, 2019, 3:27 PM IST
ਪਟਿਆਲਾ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਵੋਟਿੰਗ, ਅੰਮ੍ਰਿਤਸਰ 'ਚ ਸੁਸਤ ਚਾਲ..
ਪਟਿਆਲਾ 'ਚ ਹੁਣ ਤੱਕ ਸਭ ਤੋਂ ਜ਼ਿਆਦਾ ਵੋਟਿੰਗ, ਅੰਮ੍ਰਿਤਸਰ 'ਚ ਸੁਸਤ ਚਾਲ..

  • Share this:
ਆਖਰੀ ਗੇੜ ਤਹਿਤ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਵੋਟਿੰਗ ਜਾਰੀ ਹੈ। ਹੁਣ ਤੱਕ 38 ਫੀਸਦ ਤੋਂ ਵਧ ਲੋਕਾਂ ਨੇ ਕੀਤਾ ਵੋਟ ਹੱਕ ਦਾ ਇਸਤੇਮਾਲ ਕੀਤਾ ਹੈ। ਪਟਿਆਲਾ ਚ ਹੁਣ ਤੱਕ ਸਭ ਤੋਂ ਜ਼ਿਆਦਾ ਵੋਟਿੰਗ ਤਾਂ ਅੰਮ੍ਰਿਤਸਰ 'ਚ ਸੁਸਤ ਚਾਲ ਹੈ।

-ਪੰਜਾਬ 'ਚ ਹੁਣ ਤੱਕ ਕਰੀਬ 38 ਫ਼ੀਸਦ ਵੋਟਿੰਗ ਹੋਈ ਦਰਜ

-ਪਟਿਆਲਾ 'ਚ ਸਭ ਤੋਂ ਵੱਧ ਕਰੀਬ 44 ਫ਼ੀਸਦ ਹੋਈ ਵੋਟਿੰਗ
-ਸੰਗਰੂਰ 'ਚ 42 ਫੀਸਦ ਤੋਂ ਵੋਟਾਂ ਪਈਆਂ

-ਫਿਰੋਜ਼ਪੁਰ 'ਚ 41 ਫੀਸਦ ਵੋਟਿੰਗ

-ਅੰਮ੍ਰਿਤਸਰ 'ਚ ਸਭ ਤੋਂ ਘੱਟ ਕਰੀਬ 33 ਫੀਸਦ ਵੋਟਿੰਗ
First published: May 19, 2019
ਹੋਰ ਪੜ੍ਹੋ
ਅਗਲੀ ਖ਼ਬਰ