• Home
  • »
  • News
  • »
  • punjab
  • »
  • WHAT DID SHIROMANI GURDWARA PARBANDHAK COMMITTEE PRESIDENT GOBIND SINGH LONGOWAL SAY ABOUT REFERENDUM 2020 KNOW ABOUT

ਸਿੱਖ ਰਿਫੈਰੰਡਮ 2020 ਮਾਮਲੇ 'ਤੇ ਕੇਸ ਦਰਜ ਹੋਣ ਲੱਗੇ, ਲੌਂਗੋਵਾਲ ਬੋਲੇ-ਇਸ ਸਾਜਿਸ਼ 'ਤੇ ਉਹ ਕੁੱਝ ਨਹੀਂ ਬੋਲਣਾ ਚਾਹੁੰਦੇ..

ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਾਤਾਨ ਦਾ ਸਮਰੱਥਨ ਕੀਤਾ ਸੀ। ਰੈਫਰੈਂਡਮ 2020’ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਥੇ ਇੱਕ ਪਾਸੇ ਪੁਲਿਸ ਐਕਸ਼ਨ ਮੋਡ 'ਚ ਹੈ, ਉੱਥੇ ਹੀ ਖੁਫੀਆਂ ਤੰਤਰ ਵੀ ਅਲਰਟ ਹਨ।

ਸਿੱਖ ਰਿਫੈਰੰਡਮ 2020 'ਤੇ ਕੇਸ ਦਰਜ ਹੋਣ ਲੱਗੇ, ਲੌਂਗੋਵਾਲ ਬੋਲੇ-ਇਸ ਸਾਜਿਸ਼ 'ਤੇ ਉਹ ਕੁੱਝ ਨਹੀਂ ਬੋਲਣਾ ਚਾਹੁੰਦੇ..

  • Share this:
    ਸਿੱਖ ਰਿਫੈਰੰਡਮ 2020 ਨੂੰ ਲੈ ਕੇ ਗਰਮ ਧੜੇ ਦੇ ਲੋਕਾਂ ਉਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਕੁੱਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਇਸ ਮਾਮਲੇ ਉਤੇ ਜਦੋਂ ਐਸ ਜੀ ਪੀ ਸੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕ ਇਹ ਸਾਜਿਸ਼ ਉਤੇ ਉਹ ਕੁੱਝ ਬੋਲਣਾ ਨਹੀਂ ਚਾਹੁੰਦਾ।ਜਿਸ ਤੋਂ ਸਾਫ ਹੁੰਦਾ ਹੈ ਪ੍ਰਧਾਨ ਰੈਫਰੰਡਮ ਦਾ ਸਮਰੱਥਨ ਨਹੀਂ ਕਰਦਾ ਹੈ।ਉਧਰ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸਦਾ ਸਮਰੱਥਨ ਕਰ ਚੁੱਕੇ ਹਨ।

    ਜਿਕਰਯੋਗ ਹੈ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖਾਲਿਸਾਤਾਨ ਦਾ ਸਮਰੱਥਨ ਕੀਤਾ ਸੀ। ਰੈਫਰੈਂਡਮ 2020’ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਜਿਥੇ ਇੱਕ ਪਾਸੇ ਪੁਲਿਸ ਐਕਸ਼ਨ ਮੋਡ 'ਚ ਹੈ, ਉੱਥੇ ਹੀ ਖੁਫੀਆਂ ਤੰਤਰ ਵੀ ਅਲਰਟ ਹਨ।

    ਬੀਤੇ ਦਿਨੀਂ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਵੱਲੋਂ ਖੁਦ ਐਲਾਨ ਆਨਲਾਈਨ ਵੋਟਰ ਰਜਿਸਟਰੇਸ਼ਨ ਦਾ ਐਲਾਨ ਕੀਤਾ ਗਿਆ ਸੀ। ਇਸ ਨੂੰ ਲੈ ਕੇ ਹੁਣ ਵੈਬਸਾਈਟ ਨਾਲ ਜੁੜਿਆ ਇੱਕ ਖੁਲਾਸਾ ਹੋਇਆ ਹੈ। ਇਸ ਪਿੱਛੇ ਰੂਸ ਦੇ ਤਾਰ ਜੁੜੇ ਨਜ਼ਰ ਆ ਰਹੇ ਹਨ।

    ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਜਥੇਬੰਦੀ ਸਿੱਖਸ ਫ਼ਾਰ ਜਸਟਿਸ (SFJ ) ਵੱਲੋਂ ਇਕ ਰੂਸੀ ਪੋਰਟਲ ਰਾਹੀਂ ਪੰਜਾਬ ਵਿੱਚ ਲੋਕਾਂ ਲਈ ‘ਰੈਫਰੈਂਡਮ-2020’ ਵਾਸਤੇ ਆਨਲਾਈਨ ਵੋਟਰ ਰਜਿਸਟਰੇਸ਼ਨ ਸ਼ੁਰੂ ਕੀਤੀ ਗਈ ਹੈ।
    Published by:Sukhwinder Singh
    First published:
    Advertisement
    Advertisement