ਸਾਬਕਾ CM ਚਰਨਜੀਤ ਚੰਨੀ ਨੇ ਮੰਗੀ ਮੁਆਫ਼ੀ। ਫੋਨ 'ਤੇ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਮੁਆਫ਼ੀ। ਦਸਤਾਰ 'ਤੇ ਟੋਪੀ ਰੱਖਣ ਦੇ ਮਾਮਲੇ 'ਚ ਮੰਗੀ ਮੁਆਫ਼ੀ। ਲਿਖਤੀ ਤੌਰ 'ਤੇ ਵੀ ਮਾਫ਼ੀਨਾਮਾ ਭੇਜ ਰਹੇ ਚੰਨੀ। ਹਿਮਾਚਲ ਦੌਰੇ ਦੌਰਾਨ ਚੰਨੀ ਨੇ ਦਸਤਾਰ 'ਤੇ ਰੱਖੀ ਸੀ ਟੋਪੀ। ਹਿਮਾਚਲ ਦੇ CM ਸੁੱਖੂ ਤੇ ਹੋਰ ਮੰਤਰੀਆਂ ਨੇ ਸਨਮਾਨ ਵਜੋਂ ਪਹਿਨਾਈ ਸੀ ਟੋਪੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Charanjit Singh Channi, CMs