• Home
  • »
  • News
  • »
  • punjab
  • »
  • WHY DONT ED PEOPLE COME TO OUR HOUSE I SURROUND MODI THE MOST MANN

ED ਵਾਲੇ ਸਾਡੇ ਘਰੇ ਕਿਉਂ ਨਹੀਂ ਆਉਂਦੇ, ਮੈਂ ਤਾਂ ਮੋਦੀ ਨੂੰ ਸਭ ਤੋਂ ਵੱਧ ਘੇਰਦਾਂ: ਮਾਨ

ED ਵਾਲੇ ਸਾਡੇ ਘਰੇ ਕਿਉਂ ਨਹੀਂ ਆਉਂਦੇ, ਮੈਂ ਤਾਂ ਮੋਦੀ ਨੂੰ ਸਭ ਤੋਂ ਵੱਧ ਘੇਰਦਾਂ: ਮਾਨ

ED ਵਾਲੇ ਸਾਡੇ ਘਰੇ ਕਿਉਂ ਨਹੀਂ ਆਉਂਦੇ, ਮੈਂ ਤਾਂ ਮੋਦੀ ਨੂੰ ਸਭ ਤੋਂ ਵੱਧ ਘੇਰਦਾਂ: ਮਾਨ

  • Share this:
    ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਹੱਥੋਂ ਲੋਕਾਂ ਦਾ 40-45 ਕਰੋੜ ਫੰਡਾਂ ਵਜੋਂ ਲੰਘਿਆ ਹੈ, ਕਦੇ ਸਰਕਾਰੀ ਪੈਸੇ ਵਿਚੋਂ ਇਕ ਰੁਪਏ ਦੀ ਚਾਹ ਵੀ ਨਹੀਂ ਪੀਤੀ।

    ਉਨ੍ਹਾਂ ਕਿਹਾ ਕਿ ਸਾਡੇ ਘਰੇ ਈਡੀ ਦੀਆਂ ਟੀਮਾਂ ਕਿਉਂ ਨਹੀਂ ਆਉਂਦੀਆਂ। ਕਿਉਂਕਿ ਸਾਡੇ ਘਰੇ ਤਾਂ ਕੁਝ ਹੈ ਹੀ ਨਹੀਂ। ਉਨ੍ਹਾਂ ਕਿਹਾ ਕਿ ਮੋਦੀ ਹੋਰਾਂ ਨੂੰ ਸਭ ਤੋਂ ਵੱਧ ਮੈਂ ਘੇਰਦਾ ਹਾਂ, ਜੇ ਮੈਂ ਕੁਝ ਹੇਰਫੇਰ ਕੀਤਾ ਹੁੰਦਾ ਤਾਂ ਇਹ ਮੈਨੂ ਛੱਡਦੇ?

    ਉਨ੍ਹਾਂ ਕਿਹਾ ਕਿ ਮੈਂ ਅਕਾਲੀ ਦਲ ਤੇ ਹੁਣ ਕਾਂਗਰਸ ਸਰਕਾਰ ਵੇਲੇ ਸੰਸਦ ਮੈਂਬਰ ਰਿਹਾ ਹਾਂ। ਸਰਕਾਰੀ ਪੈਸੇ ਨਾਲ ਇਕ ਰੁਪਏ ਦੀ ਚਾਹ ਤੱਕ ਨਹੀਂ ਪੀਤੀ। ਉਤੋਂ ਮੋਦੀ ਹੁਰਾਂ ਨੂੰ ਮੈਂ ਸਭ ਤੋਂ ਵੱਧ ਘੇਰਦਾਂ ਹਾਂ, ਜੇ ਮੈਂ ਕੁਝ ਕੀਤਾ ਹੁੰਦਾ ਤਾਂ ਉਹ ਮੈਂ ਕਦੇ ਵੀ ਨਾ ਛੱਡਦੇ।
    Published by:Gurwinder Singh
    First published: