ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਨੌਜਵਾਨ ਕਿਸਾਨ ਦੀ ਮੌਤ

News18 Punjabi | News18 Punjab
Updated: January 12, 2021, 3:58 PM IST
share image
ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਨੌਜਵਾਨ ਕਿਸਾਨ ਦੀ ਮੌਤ
ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਨੌਜਵਾਨ ਕਿਸਾਨ ਦੀ ਮੌਤ

ਮ੍ਰਿਤਕ ਆਪਣੀ ਪਿੱਛੇ ਦੋ ਨਾਬਾਲਗ ਲੜਕੀਆਂ ਛੱਡ ਗਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ।

  • Share this:
  • Facebook share img
  • Twitter share img
  • Linkedin share img
ਫਿਰੋਜਪੁਰ : ਦਿੱਲੀ ਕਿਸਾਨ ਮੋਰਚੇ ਤੋਂ ਪਰਤੇ ਮਮਦੋਟ ਨੇੜੇ ਪਿੰਡ ਸਵਾਈ ਕੇ ਦਾ ਨੌਜਵਾਨ ਕਿਸਾਨ ਦੀ ਮੌਤ ਹੋ ਗਈ ਹੈ। ਬੀਤੇ 10 ਦਿਨਾਂ ਤੋਂ ਦਿੱਲੀ ਅੰਦੋਲਨ 'ਚ ਡਟੇ 25 ਸਾਲਾ ਲਵਪ੍ਰੀਤ ਸਿੰਘ ਪੱਤਰ ਬਲਵੀਰ ਸਿੰਘ ਦੀ ਬੀਤੀ ਰਾਤ ਮੌਤ ਹੋਣ ਹੋ ਗਈ।  ਪਰਿਵਾਰਕ ਮੈਂਬਰਾਂ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਕ ਹਫਤਾ ਸਿੰਘੂ ਮੋਰਚੇ ਤੇ ਸੀ ਸਤਨਾਮ ਪੰਨੂ ਦੇ ਜਥੇ ਨਾਲ ਗਿਆ ਸੀ। 9ਤਰੀਕ ਨੂੰ ਬਿਮਾਰ ਹੋ ਗਿਆ ਸੀ ਨਾਲ ਦੇ ਕਿਸਾਨ ਨੇ ਫਿਰੋਜਪੁਰ ਬਾਗੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਮ੍ਰਿਤਕ ਆਪਣੇ ਪਿੱਛੇ ਦੋ ਨਾਬਾਲਗ ਲੜਕੀਆਂ ਛੱਡ ਗਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ।
Published by: Sukhwinder Singh
First published: January 12, 2021, 3:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading